ਬਲਵਿੰਦਰ ਬੈਂਸ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੈਪਟਨ ਅਮਰਿੰਦਰ ਨੂੰ ਘੇਰਿਆ - Balwinder Bains
🎬 Watch Now: Feature Video
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਜਦੋਂ ਸਾਨੂੰ ਹੀ ਦੂਜੇ ਦੇਸ਼ ਤੇ ਭਰੋਸਾ ਨਹੀਂ ਹੈ ਤਾਂ ਲਾਂਘਾ ਖੁੱਲ੍ਹਣ ਦਾ ਕੀ ਮਤਲਬ ਹੈ। ਇਸ ਕਰਕੇ ਹੀ ਪਾਕਿਸਤਾਨ ਵਾਲਿਆਂ ਨੇ ਭਾਰਤ 'ਤੇ ਵਿਸ਼ਵਾਸ ਜਤਾਉਂਦੇ ਹੋਏ ਪਾਸਪੋਰਟ ਲਾਂਘੇ ਦੇ ਲਈ ਲਾਜ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਹੀ ਗਲਤੀ ਹੈ ਜੋ ਕਿ ਉਹ ਵਾਰ ਵਾਰ ਅਵਿਸ਼ਵਾਸ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਖੁਦ ਕੈਪਟਨ ਨੇ ਜਦੋਂ ਉਹ ਵਿਸ਼ਵਾਸ ਜਤਾ ਦਿੱਤਾ ਤਾਂ ਬਾਕੀ ਚੈਨਲ ਕਿਵੇਂ ਪਿੱਛੇ ਰਹਿਣ। ਉਨ੍ਹਾਂ ਕਿਹਾ ਅੱਤਵਾਦ ਪੁਲਿਸ ਨੂੰ ਦੱਸ ਕੇ ਕੋਰੀਡੋਰ ਰਾਹੀਂ ਆਉਣਗੇ ਤਾਂ ਹੀਂ ਤਾਂ ਪੁਲਿਸ ਕੇ ਜੰਗਲਾਂ ਵਿੱਚ ਦਹਿਸ਼ਤਗਰਦਾਂ ਦੀ ਭਾਲ ਕਰ ਰਹੀ ਹੈ ਇਹ ਸਭ ਇੱਕ ਨੀਵਾਂ ਦਿਖਾਉਣ ਦੀ ਸਾਜ਼ਿਸ਼ ਹੈ।