ਗਰੀਬੀ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ ਗੁਰੂ ਘਰ ਦੀ ਸੇਵਾ ਕਰਨ ਵਾਲਾ ਇਹ ਪਰਿਵਾਰ, ਮਦਦ ਦੀ ਲਾਈ ਗੁਹਾਰ - Village Thattha in village Tarn Taran district
🎬 Watch Now: Feature Video
ਤਰਨਤਾਰਨ: ਗ਼ਰੀਬੀ ਕਾਰਨ ਘਰ ਦੇ ਬਣੇ ਮਾੜੇ ਹਾਲਾਤ ਵੇਖ ਕੇ ਕੈਮਰੇ ਸਾਹਮਣੇ ਭੁੱਬਾਂ ਮਾਰ-ਮਾਰ ਰੋ ਰਹੇ ਗਾਜ਼ੀ ਸਿੰਘ ਅੱਜ ਬਹੁਤ ਮਾੜੇ ਹਾਲਾਤਾਂ ਵਿੱਚ ਹੈ। ਇਸ ਸਿੰਘ ਦਾ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਠੱਠਾ (Village Thattha in village Tarn Taran district) ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਗਾਜ਼ੀ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ, ਕਿ ਉਸ ਦਾ ਸਾਰਾ ਹੀ ਘਰ ਢਹਿ ਢੇਰੀ ਹੋ ਚੁੱਕਾ ਹੈ। ਇਸ ਮੌਕੇ ਗਾਜ਼ੀ ਸਿੰਘ ਨੇ ਸਮਾਜ ਸੇਵੀਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਅਪੀਲ ਕੀਤੀ ਹੈ। ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਅਤੇ ਬੈਂਕ ਅਕਾਉਂਟ ਥੱਲੇ ਦਿੱਤਾ ਹੋਇਆ ਹੈ। Punjab National Bank, Sakatar Singh, Account NO _ 0672001700080858, IFSC Cood _ PUNB0067200, ਪੀੜਤ ਪਰਿਵਾਰ ਦਾ ਮੋਬਾਇਲ ਨੰਬਰ: 7707959410