ਕਿਸਾਨ ਨੇ ਰੋਸ ਪ੍ਰਦਰਸ਼ਨ ਕਰ ਬੰਦ ਪਈਆਂ ਦੁਕਾਨਾਂ ਖੁੱਲ੍ਹਵਾਈਆਂ - ਵਪਾਰੀਆਂ ਦਾ ਸਾਥ ਦੇਵਾਂਗੇ
🎬 Watch Now: Feature Video
ਵਪਾਰੀ ਭਾਈਚਾਰੇ ਵੱਲੋਂ ਕਿਸਾਨ ਜਥੇਬੰਦੀਆ ਦਾ ਉਨ੍ਹਾਂ ਦਾ ਸਾਥ ਦੇਣ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਧਿਆਨ ਸਿੰਘ ਧੰਨਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਲੌਕਡਾਉਨ ਦੀ ਉਲੰਘਣਾ ਕਰ ਵਪਾਰੀਆਂ ਦਾ ਸਾਥ ਦਿੱਤਾ ਜਾਵੇਗਾ ਇਸ ਕਰਕੇ ਅਸੀਂ ਪਿੰਡਾਂ ਤੋਂ ਆਪਣੀ ਟਰਾਲੀਆਂ ਭਰ ਕੇ ਕਿਸਾਨ ਪਟਿਆਲਾ ’ਚ ਆਏ ਹਾਂ ਅਤੇ ਵਪਾਰੀਆਂ ਦਾ ਸਾਥ ਦੇਵਾਂਗੇ।