ਦਿੱਲੀ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫ਼ਿਰ ਚਰਚਾ 'ਚ
🎬 Watch Now: Feature Video
ਦਿੱਲੀ ਚੋਣਾਂ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵਲੋਂ ਪ੍ਰਚਾਰ ਨਾ ਕਿਤੇ ਜਾਣ ਨੂੰ ਲੈ ਕੇ ਸਿਆਸਤ ਤੇਜ਼ ਹੋਣ ਲੱਗ ਪਈ ਹੈ।
ਇਸ ਨੂੰ ਲੈ ਕੇ ਵਿਰੋਧੀ ਧਿਰ ਇਹ ਵੀ ਕਹਿ ਰਹੀਆਂ ਹਨ ਕਿ ਸਿੱਧੂ ਨੇ ਦਿੱਲੀ ਵਿੱਚ ਪ੍ਰਚਾਰ ਕਿਸੇ ਪੰਡਿਤ ਦੇ ਕਹਿਣ ਉੱਤੇ ਨਹੀਂ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਨੇ ਹਾਰ ਦਾ ਜਿੰਮਾ ਨਾ ਲੈਣ ਦੇ ਡਰੋਂ ਵੀ ਪ੍ਰਚਾਰ ਨਹੀਂ ਕੀਤਾ।