ਦੇਸ਼ ਵਿੱਚ ਹੋ ਰਹੇ ਜ਼ਬਰ ਜਨਾਹ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਚੱਕੀ ਆਵਾਜ਼ - ਪਟਿਆਲਾ
🎬 Watch Now: Feature Video
ਪਟਿਆਲਾ ਦੀ ਲੜਕੀਆਂ ਨੇ ਹੈਦਰਾਬਾਦ ਦੇ ਜ਼ਬਰ ਜਨਾਹ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੈਦਰਬਾਦ ਦੇ ਜਬਰ ਜਨਾਹ ਦੇ ਦੋਸ਼ੀ ਦੇ ਐਨਕਾਉਂਟਰ ਨੂੰ ਸਹੀ ਦੱਸਿਆ ਅਤੇ ਭਾਰਤ ਸਰਕਾਰ ਤੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ।