5 ਦਿਨਾਂ ਤੋਂ ਫ਼ਤਿਹਵੀਰ ਫ਼ਸਿਆ ਹੈ ਬੋਰਵੈੱਲ 'ਚ , ਬਚਾਅ ਕਾਰਜ ਜਾਰੀ - ਸੰਗਰੂਰ
🎬 Watch Now: Feature Video
ਸੰਗਰੂਰ: ਫ਼ਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ ਜਾਰੀ। ਸੂਤਰਾਂ ਮੁਤਾਬਕ ਆਉਣ ਵਾਲੇ 3-4 ਘੰਟਿਆਂ ਤੱਕ ਫ਼ਤਿਹਵੀਰ ਆਪਣਿਆਂ ਨਾਲ ਹੋਵੇਗਾ। ਦੱਸ ਦਈਏ ਫ਼ਤਿਹਵੀਰ ਨੂੰ ਬੋਰਵੈੱਲ ਵਿੱਚ ਫਸੇ ਨੂੰ 5 ਦਿਨ ਹੋ ਗਏ ਹਨ।
ਖੇਡਦੇ ਹੋਏ ਭਗਵਾਨਪੁਰਾ ਦਾ ਫ਼ਤਿਹਵੀਰ ਬੀਤੇ ਵੀਰਵਾਰ ਬੋਰਵੈੱਲ ਵਿੱਚ ਡਿੱਗ ਗਿਆ ਸੀ। ਉਸੇ ਸਮੇਂ ਤੋਂ ਲੈ ਕੇ NDRF ਟੀਮਾਂ, ਡੇਰਾ ਸੱਚਾ ਸੌਦਾ ਦੇ ਸੇਵਕ ਤੇ ਪਿੰਡ ਦੇ ਲੋਕ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।