ਅਮਨਦੀਪ ਅਕੈਡਮੀ ਦੀ ਕ੍ਰਿਕਟ ਪ੍ਰੀਮੀਅਮ ਲੀਗ ਮੌਕੇ ਪਹੁੰਚੀ ਵਿਧਾਇਕ ਜੀਵਨਜੌਤ ਕੌਰ - MLA Jeevanjot Kaur Amandeep Academy
🎬 Watch Now: Feature Video
ਅੰਮ੍ਰਿਤਸਰ ਦੇ ਅਮਨਦੀਪ ਅਕੈਡਮੀ ਵਿਖੇ ਕਰਾਏ ਜਾ ਰਹੇ ਪ੍ਰੀਮੀਅਮ ਲਿੰਗ ਮੌਕੇ ਅਮਨਦੀਪ ਅਕੈਡਮੀ ਵਿਖੇ ਪਹੁੰਚੇ। ਵਿਧਾਇਕ ਜੀਵਨਜੌਤ ਕੌਰ ਵੱਲੋ ਬੱਚਿਆ ਨੂੰ ਖੇਡਾਂ ਪ੍ਰਤੀ ਪ੍ਰੋਤਸ਼ਾਹਿਤ ਕਰਨ ਲਈ ਯੋਗ ਉਪਰਾਲਾ ਦੱਸਿਆ ਗਿਆ ਉਨ੍ਹਾਂ ਕਿਹਾ ਅਜਿਹੇ ਉਪਰਾਲਿਆਂ ਨਾਲ ਦੇਸ਼ ਨੂੰ ਵੱਡੇ ਖਿਡਾਰੀ ਦੇਣ ਵਿਚ ਯੋਗਦਾਨ ਕਰ ਰਹੀ ਹੈ ਅਮਨਦੀਪ ਕ੍ਰਿਕਟ ਅਕੈਡਮੀ ਦਾ ਉਪਰਾਲਾ ਸਲਾਘਾਯੋਗ ਹੈ। ਵਿਧਾਇਕਾ ਜੀਵਨਜੌਤ ਕੌਰ ਨੇ ਦੱਸਿਆ ਕਿ ਅਮਨਦੀਪ ਅਕੈਡਮੀ ਹੁਨਰ ਨੂੰ ਵਰਲਡ ਲੈਬਲ 'ਤੇ ਪਹੁੰਚਾਉਣ ਲਈ ਅਤੇ ਦਿੱਲੀ ਮੁੰਬਈ ਅਤੇ ਕਲਕੱਤਾ ਵਰਗੇ ਸ਼ਹਿਰ ਦੀਆਂ ਵੱਡੀਆ ਟੀਮਾਂ ਨਾਲ ਅੰਮ੍ਰਿਤਸਰ ਦੇ ਖਿਡਾਰੀਆ ਨਾਲ ਸੰਬੋਧਨ ਕਰਨ ਦਾ ਇਕ ਚੰਗਾ ਉਪਰਾਲਾ ਅਮਨਦੀਪ ਅਕੈਡਮੀ ਵੱਲੋ ਕਰਵਾਇਆ ਜਾ ਰਿਹਾ ਹੈ।