ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੋਈ ਪਰੇਡ - fazilka latest news
🎬 Watch Now: Feature Video
ਸੂਬੇ ਵਿੱਚ ਕਰਫਿਊ ਲੱਗਣ ਤੋਂ ਬਾਅਦ ਵੀ ਲੋਕ ਕਰਫਿਊ ਦੀ ਪਰਵਾਹ ਨਹੀ ਕਰ ਰਹੇ। ਲੋਕ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ। ਅਬੋਹਰ ਦੇ ਐਸਡੀਐਮ ਨੇ ਜਦੋ ਸ਼ਹਿਰ 'ਚ ਘੁੰਮ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤਾਂ ਜੋ ਲੋਕ ਸ਼ਹਿਰ ਵਿੱਚ ਘੁੰਮਦੇ ਨਜ਼ਰ ਆਏ, ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤੀ ਕੀਤੀ ਗਈ।