ਪੇਂਟ ਕਰਨ ਉਪਰੰਤ ਕਰੰਟ ਲੱਗਣ ਨਾਲ 1 ਵਿਅਕਤੀ ਦੀ ਮੌਤ, 1 ਜਖਮੀ - ਤਰਨਤਾਰਨ ਵਿੱਚ ਕਰੰਟ ਲੱਗਣ ਨਾਲ ਮੌਤ
🎬 Watch Now: Feature Video
ਤਰਨਤਾਰਨ: ਤਰਨਤਾਰਨ ਨੇੜੇ ਪਿੰਡ ਖਾਰਾ ਬੀਤੀ ਦੇਰ ਸ਼ਾਮ ਨੁੰ ਘਰ ਵਿਚ ਰੰਗ ਰੋਗਨ ਕਰਦੇ ਸਮੇ ਕੰਰਟ ਲਗਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਇਕ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਜਮੈਲ ਸਿੰਘ ਘਰ ਵਿੱਚ ਲੜਕੀ ਦੇ ਵਿਆਹ ਹੋਣ ਕਾਰਨ ਕਰਕੇ ਘਰ ਰੰਗ ਰੋਗਨ ਕਰ ਰਹੇ ਸੀ।