ਸੱਤਵੇਂ ਨਵਰਾਤੇ ਮੌਕੇ ਮਾਤਾ ਕਾਲਰਾਤਰੀ ਦੀ ਕੀਤੀ ਜਾਂਦੀ ਪੂਜਾ
ਅੰਮ੍ਰਿਤਸਰ:ਸੱਵਾਂ ਨਵਰਾਤਾ ਮਾਤਾ ਕਾਲਰਾਤਰੀ ਦਾ ਮਨਾਇਆ ਜਾਂਦਾ ਹੈ। ਅੰਮ੍ਰਿਤਸਰ (Amritsar) ਦੇ ਦੁਰਗਿਆਣਾ ਮੰਦਿਰ ਦੇ ਵਿੱਚ ਭਗਵਾਨ ਲਕਸ਼ਮੀ ਨਾਰਾਇਣ ਬਿਰਾਜਮਾਨ ਹਨ। ਉੱਥੇ ਹੀ ਦੁਰਗਿਆਣਾ ਮੰਦਿਰ ਦੇ ਵੱਡਾ ਹਨੂੰਮਾਨ ਮੰਦਰ ਕਿਹਾ ਜਾਣ ਵਾਲੇ ਇਸ ਮੰਦਿਰ ਵਿਚ ਵਿਸ਼ਵ ਪ੍ਰਸਿੱਧ ਲੰਗੂਰਾਂ ਦਾ ਮੇਲਾ ਨਵਰਾਤੇ ਵਾਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਮੇਲੇ (Fairs) ਵਿੱਚ ਨਵਜਾਤ ਸ਼ਿਸ਼ੂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਣਦੇ ਹਨ ਪੂਰੇ ਦਸ ਦਿਨਾਂ ਤੱਕ ਗਮ ਚਾਰੇ ਵਰਤ ਦੇ ਨਾਲ ਨਾਲ ਪੂਰੇ ਬ੍ਰਹਮਚਾਰੀ ਜੀਵਨ ਨੂੰ ਬਤੀਤ ਕੀਤਾ ਜਾਂਦਾ ਹੈ।ਇੱਥੇ ਸੰਗਤਾਂ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਆਉਂਦੀਆਂ ਹਨ।