ਰਣਜੀਤ ਸਾਗਰ ਡੈਮ ਦਾ ਪਾਣੀ 520 ਮੀਟਰ ਤੱਕ ਪੁੱਜਿਆ - heavy rain in Punjab
🎬 Watch Now: Feature Video
ਪੰਜਾਬ ਅਤੇ ਹਿਮਾਚਲ ਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ 520 ਮੀਟਰ ਤੱਕ ਪੁੱਜਿਆ, ਖਤਰੇ ਦੇ ਨਿਸ਼ਾਨ ਤੋਂ 7 ਮੀਟਰ ਘੱਟ ਹੈ ਰਣਜੀਤ ਸਾਗਰ ਡੈਮ ਦਾ ਪਾਣੀ, ਰਣਜੀਤ ਸਾਗਰ ਡੈਮ ਦਾ ਖਤਰੇ ਦਾ ਨਿਸ਼ਾਨ 527 ਮੀਟਰ 'ਤੇ ਹੈ।
ਦੂਜੇ ਪਾਸੇ ਜੰਮੂ ਕਸ਼ਮੀਰ ਦੇ ਬਮਿਆਲ ਬਾਰਡਰ ਦੇ ਪਾਸੇ ਵੱਗਦੇ ਉਜ ਦਰਿਆ ਚ 83000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਉਹ ਦਰਿਆ ਦਾ ਪਾਣੀ ਵਧ ਗਿਆ ਹੈ ਭਾਰੀ ਬਰਸਾਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਹਾਲਾਤਾਂ ਤੇ ਨਜ਼ਰ ਬਣਾਏ ਹੋਏ ਹੈ। ਡੀਸੀ ਪਠਾਨਕੋਟ ਅਤੇ ਉਹਨਾਂ ਦੀ ਟੀਮ ਨੇ ਜ਼ਿਲ੍ਹੇ ਦੇ ਦਰਿਆਵਾਂ ਦੇ ਕੰਢੇ ਜਾ ਕੇ ਹਲਾਤਾਂ ਹੈ ਜਾਇਜ਼ਾ ਲਿਆ।