ਜਾਤੀ ਸੂਚਕ ਸ਼ਬਦ ਬੋਲਣ 'ਤੇ ਵਾਲਮੀਕਿ ਸਮਾਜ ਨੇ ਕੀਤਾ ਰੋਸ ਪ੍ਰਦਰਸ਼ਨ - protest by valmiki community
🎬 Watch Now: Feature Video
ਬੀਤੇ ਦਿਨੀਂ ਵਾਲਮੀਕਿ ਸਮਾਜ ਦੇ ਆਗੂਆਂ ਉੱਤੇ ਤਰਨ ਤਾਰਨ ਦੇ ਡੀ ਸੀ ਦਫ਼ਤਰ 'ਤੇ ਹੋਏ ਜਾਨਲੇਵਾ ਹਮਲੇ ਅਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਵਾਲਮੀਕਿ ਸਮਾਜ ਨੇ ਇਸ ਵਿਰੁੱਧ ਧਰਨਾਂ ਦਿੰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗੀ ਕੀਤੀ।
Last Updated : Jul 23, 2019, 6:03 PM IST