ਕਮਲ ਸ਼ਰਮਾ ਦੇ ਦਿਹਾਂਤ ਮਗਰੋਂ ਭਾਜਪਾ ਵਰਕਰਾਂ ਵੱਲੋਂ ਰੱਖਿਆ ਗਿਆ ਸ਼ਰਧਾਂਜਲੀ ਸਮਾਰੋਹ - ਸੰਨੀ ਦਿਓਲ ਦੇ ਪੀ-ਏ ਗੁਰਪ੍ਰੀਤ ਸਿੰਘ
🎬 Watch Now: Feature Video
ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਦਿਹਾਂਤ ਤੋਂ ਬਾਅਦ ਪਠਾਨਕੋਟ 'ਚ ਭਾਜਪਾ ਵਰਕਰਾਂ ਵੱਲੋਂ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ਚ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੰਸਦ ਸੰਨੀ ਦਿਓਲ ਦੇ ਪੀ-ਏ ਗੁਰਪ੍ਰੀਤ ਸਿੰਘ ਵੀ ਪੁੱਜੇ, ਇਸ ਮੌਕੇ ਦੇ ਸੰਸਦ ਦੇ ਸੰਨੀ ਦਿਓਲ ਦੇ ਪੀ-ਏ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਜੱਥੇ ਚ ਸੰਨੀ ਦਿਓਲ ਵੀ ਜਾਣਗੇ। ਸਮਾਰੋਹ ਵਿੱਚ ਸਊ ਨੇ ਕਮਲ ਸ਼ਰਮਾ ਦੀ ਤਸਵੀਰ ਅੱਗੇ ਫੁੱਲ ਚੜ੍ਹਾ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਮਲ ਸ਼ਰਮਾ ਦੇ ਜਾਣ ਨਾਲ ਉਨ੍ਹਾਂ ਦੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।