ਸੁਖਬੀਰ ਬਾਦਲ ਇਕਬਾਲ ਸਿੰਘ ਸੰਧੂ ਨੂੰ ਮਨਾਉਣ ਘਰ ਪਹੁੰਚੇ - ਸੁਖਬੀਰ ਸਿੰਘ ਬਾਦਲ
🎬 Watch Now: Feature Video
ਤਰਨਤਾਰਨ: ਚੋਣਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ। ਇਸ ਲਈ ਸਾਰੀਆਂ ਪਾਰਟੀਆਂ ਆਪਣੇ ਆਪਣੇ ਦਾਅਵੇ ਕਰ ਰਹੀਆਂ ਹਨ। ਇਸ ਤਹਿਤ ਹੀ ਸ੍ਰੋਂਮਣੀ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤਰਨਤਾਰਨ ਵਿਖੇ ਇਕਬਾਲ ਸਿੰਘ ਸੰਧੂ ਦੇ ਘਰ ਪੁਹੰਚੇ। ਇਕਬਾਲ ਸਿੰਘ ਸੰਧੂ ਨਰਾਜ਼ ਚੱਲ ਰਹੇ ਸਨ। ਪਰ ਸੁਖਬੀਰ ਸਿੰਘ ਬਾਦਲ ਨੇ ਘਰ ਆ ਕੇ ਉਹਨਾਂ ਨੂੰ ਸ੍ਰੋਂਮਣੀ ਅਕਾਲੀ ਦਲ ਬਾਦਲ ਦਾ ਜਰਨਲ ਸੈਕਟਰੀ ਨਿਯੁਕਤ ਕੀਤਾ ਹੈ।