ਐਸਪੀ ਓਬਰਾਏ ਨੇ ਲੋੜਵੰਦ ਪਾਠੀ ਸਿੰਘਾਂ ਨੂੰ ਵੰਡਿਆ ਰਾਸ਼ਨ - ਪਾਠੀ ਸਿੰਘਾਂ ਨੂੰ ਵੰਡਿਆ ਰਾਸ਼ਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7377132-31-7377132-1590647500728.jpg)
ਤਰਨ ਤਾਰਨ: ਦਰਬਾਰ ਸਾਹਿਬ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸਪੀ ਓਬਰਾਏ ਵੱਲੋਂ ਲੋੜਵੰਦ ਪਾਠੀ ਸਿੰਘਾਂ ਨੂੰ ਜ਼ਰੂਰਤ ਦਾ ਸਮਾਨ ਵੰਡਿਆ ਗਿਆ। 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਲੌਕਡਾਊਨ ਦੌਰਾਨ ਗੁਰਦੁਆਰੇ ਵਿੱਚ ਅਖੰਡ ਪਾਠ ਕਰਨ ਵਾਲੇ ਸਿੰਘਾਂ ਨੂੰ ਐਸਪੀ ਓਬਰਾਏ ਦੀ ਟੀਮ ਵੱਲੋਂ ਰਾਸ਼ਨ ਵੰਡਿਆ ਗਿਆ।