ਪੰਜਾਬ ਕਰਫਿਊ: ਖ਼ਰਾਕ ਪੂਰਤੀ ਵਿਭਾਗ ਨੇ ਖੇਮਕਰਨ 'ਚ ਗੋਦਾਮ ਕੀਤਾ ਸੀਲ

🎬 Watch Now: Feature Video

thumbnail

By

Published : Apr 2, 2020, 7:52 PM IST

ਤਰਨ ਤਾਰਨ: ਕਸਬਾ ਖੇਮਕਰਨ 'ਚ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਸਥਿਤੀ 'ਚ ਹੋ ਰਹੀ ਕਾਲਾਬਾਜ਼ੀ ਵਿਰੁੱਧ ਕਾਂਗਰਸੀ ਆਗੂ ਪਵਨ ਕੁਮਾਰ ਬੇਦੀ ਦੀ ਸ਼ਿਕਾਇਤ 'ਤੇ ਕਾਰਵਾਈ ਹੋਈ ਹੈ। ਖ਼ਰਾਕ ਪੂਰਤੀ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਗੁਦਾਮ ਨੂੰ ਸੀਲ ਕੀਤਾ ਹੈ। ਇਸ ਦੀ ਜਾਣਕਾਰੀ ਏਐੱਸਐੱਫਓ ਵਿਪਿਨ ਸ਼ਰਮਾ ਨੇ ਦਿੱਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.