ਡਾਕਟਰ ਰਵਿੰਦਰ ਖਾਈਵਾਲ ਨੇ ਕੋਰੋਨਾ ਤੋਂ ਬਚਾਅ ਸਬੰਧੀ ਕੁਝ ਖ਼ਾਸ ਗੱਲਾਂ - PGI chandigarh
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਰੀ ਨੇ ਪੂਰੀ ਦੁਨੀਆ 'ਚ ਆਪਣੇ ਪੈਰ ਪਸਾਰੇ ਹੋਏ ਹਨ ਜਿਸ ਦੇ ਬਚਾਅ ਲਈ ਲੌਕਡਾਊਨ ਦਾ ਚੌਥਾ ਗੇੜ ਜਾਰੀ ਹੈ। ਇਸ ਤਹਿਤ ਹੀ ਸਰਕਾਰ ਨੇ ਲੌਕਡਾਊਨ ਵਿੱਚ ਕੁਝ ਰਿਆਇਤਾਂ ਦਿੱਤੀਆਂ ਹਨ ਜਿਸ ਕਰਕੇ ਲੋਕਾਂ ਨੂੰ ਇਹਤਿਆਤ ਵਰਤਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਪੀਜੀਆਈ ਦੇ ਡਾਕਟਰ ਰਵਿੰਦਰ ਖਾਈਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕੋਰੋਨਾ ਤੋਂ ਬਚਾਅ ਲਈ ਕੁਝ ਜ਼ਰੂਰੀ ਗੱਲਾਂ ਦੱਸੀਆਂ ਹਨ। ਵੇਖੋ ਵੀਡੀਓ...