ਪਰਮਿੰਡਰ ਢੀਂਡਸਾ ਦੇ ਰੋਡ ਸ਼ੋਅ ਦੌਰਾਨ ਚੋਣ ਜ਼ਾਬਤੇ ਦੀਆਂ ਉੱਡੀਆਂ ਧੱਜੀਆਂ - BJP akali dal
🎬 Watch Now: Feature Video
ਸੰਗਰੂਰ 'ਚ ਪਰਮਿੰਦਰ ਢੀਂਡਸਾ ਦੇ ਰੋਡ ਸ਼ੋਅ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਢੀਂਡਸਾ ਦੇ ਰੋਡਸ਼ੋਅ ਦੌਰਾਨ ਥਾਂ-ਥਾਂ ਤੇ ਸਵਾਗਤ ਦੇ ਬੋਰਡ ਲੱਗੇ ਸਨ ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਮੌਕੇ 'ਤੇ ਹੀ ਬੋਰਡ ਉਤਾਰ ਦਿੱਤੇ। ਇਸ ਦੇ ਚੱਲਦਿਆਂ ਪਰਮਿੰਡਰ ਢੀਂਡਸਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ।