ਅੰਮ੍ਰਿਤਸਰ ਦਿਹਾਤੀ ’ਚ ਐਸਐਸਪੀ ਨੇ ਸ਼ਾਂਤੀਪੂਰਵਕ ਚੋਣਾਂ ’ਤੇ ਜਤਾਈ ਖੁਸ਼ੀ - ਸ਼ਾਂਤੀਪੂਰਵਕ ਚੋਣਾਂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10626361-240-10626361-1613310320126.jpg)
ਅੰਮ੍ਰਿਤਸਰ: ਐਸ.ਐਸ.ਪੀ. ਦਿਹਾਤੀ ਨੇ ਸ਼ਾਂਤੀਪੂਰਵਕ ਚੋਣਾਂ ਹੋਣ ’ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਦਿਹਾਤੀ ਇਲਾਕੇ ’ਚ ਸ਼ਾਂਤੀ ਨਾਲ ਚੋਣ ਸੰਪਨ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਤਹਿਸੀਲ ਅਜਨਾਲਾ ’ਚ ਕੋਲਡ ਰੂਮ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹੋਏ ਮਸ਼ੀਨਾਂ ਦੀ ਕੜੀ ਨਿਗਰਾਨੀ ਰੱਖੀ ਜਾਏਗੀ। ਤੇ ਸਾਡੇ ਵੱਲੋਂ ਪਹਿਲਾਂ ਦੀ ਤਰ੍ਹਾਂ ਹਰ ਰੋਜ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਜਾਵੇਗਾ ਤਾਂ ਜੋ ਸ਼ਾਂਤੀ ਬਣੀ ਰਹੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ਼ਹਿਰ ’ਚ ਬਾਹਰੋਂ ਆਉਣ ਵਾਲਿਆਂ ਦੀ ਐਂਟਰੀ ਬੰਦ ਹੈ ਤੇ ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ ਉਦੋਂ ਤੱਕ ਬੰਦ ਹੀ ਰਹੇਗੀ।