ਹੈਲਥ ਵਰਕਰਾਂ ਨੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਦਿੱਤਾ ਧਰਨਾ
🎬 Watch Now: Feature Video
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਚੱਲ ਰਹੇ ਧਰਨੇ ਦੌਰਾਨ ਦੋ ਸੌ ਤੋਂ ਵੱਧ ਹੈਲਥ ਵਰਕਰ ਧਰਨੇ ਵਿੱਚ ਪਹੁੰਚੇ। ਹੈਲਥ ਵਰਕਰਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਜੇ ਅਜਿਹਾ ਨਹੀਂ ਹੋਵੇਗਾ, ਤਾਂ ਉਹ ਆਪ ਹੀ ਇਸ ਕੰਮ ਨੂੰ ਛੱਡ ਦੇਣਗੇ