ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਰ ਦੇ ਬਾਹਰ ਪਹੁੰਚੇ ਕਿਸਾਨ, ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ - ਝੌਨੇ ਦੀ ਫਸਲ
🎬 Watch Now: Feature Video
ਪਟਿਆਲਾ : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਰ ਦੇ ਬਾਹਰ ਕਿਸਾਨ ਪਹੁੰਚੇ। ਪੁਲਿਸ ਦੁਆਰਾ ਬੈਰੀਗੇਟਿੰਗ ਕਰਕੇ ਰੁਕਿਆ ਗਿਆ। ਕੁਝ ਸੁਝਾਅ ਬ੍ਰਹਮ ਮਹਿੰਦਰਾ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਸੀਂ ਥੋੜ੍ਹੀ ਦੇਰ ਦੇ ਵਿੱਚ ਇਹ ਵੈਰੀਗੇਡ ਤੋੜਾਂਗੇ।