ਤਰਨ ਤਾਰਨ: ਪੁਲਿਸ ਨੂੰ ਦੋਹਰੀ ਕਾਮਯਾਬੀ, 5 ਕਿਲੋ ਅਫ਼ੀਮ ਸਣੇ 2 ਕਾਬੂ - ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9840105-1033-9840105-1607674491715.jpg)
ਤਰਨ ਤਾਰਨ: ਸਥਾਨਕ ਪੁਲਿਸ ਨੂੰ ਬੀਤੇ ਦੋ ਦਿਨਾਂ 'ਚ ਦੋ ਵੱਡੀ ਕਾਮਯਾਬੀ ਮਿਲਿਆਂ। ਐਸਐਸਪੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਚੋਰਾਂ ਦੇ ਗਿਰੋਗ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਸਣੇ 6 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਨਾਲ ਹੀ ਇੱਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤੇ ਉਨ੍ਹਾਂ ਕੋਲੋਂ 5 ਕਿਲੋ ਅਫ਼ੀਮ ਕਾਬੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੁੱਝ ਦਿਨਾਂ ਤੋਂ ਸਖ਼ਤ ਨਾਕਾਬੰਦੀ ਕੀਤੀ ਜਾਂਦੀ ਸੀ ਜਿਸ ਦੇ ਸਦਕਾ ਉਨ੍ਹਾਂ ਨੂੰ 2 ਵੱਡੀ ਕਾਮਯਾਬੀ ਹਾਸਿਲ ਹੋਇਆਂ ਹਨ।