thumbnail

By

Published : Jan 15, 2021, 7:09 PM IST

Updated : Jan 15, 2021, 7:19 PM IST

ETV Bharat / Videos

ਪੰਜਾਬ ਦੇ ਮੋਹਾਲੀ 'ਚ ਬਰਡ ਫਲੂ ਦੀ ਦਸਤਕ

ਜਲੰਧਰ: ਦੇਸ਼ 'ਚ ਬਰਡ ਫੱਲੂ ਦਾ ਖ਼ਤਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਪਹਿਲਾਂ ਕੋਈ ਬਰਡ ਫੱਲੂ ਦਾ ਕੇਸ ਨਹੀਂ ਸੀ ਪਰ ਹੁਣ ਪੰਜਾਬ ਤੋਂ ਵੀ ਇਸਦੇ ਕੇਸ ਸਾਹਮਣੇ ਆਉਣ ਲੱਗ ਗਏ ਹਨ। ਸਥਾਨਕ ਨੌਰਥਲ ਡਿਜ਼ੀਜ਼ ਡਾਇਗਨੋਟਿਕ ਲੈਬੋਰੇਟਰੀ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੇਰਾਬੱਸੀ ਦੇ ਕੁੱਝ ਸੈਂਪਲਾਂ ਦੇ 'ਚ ਬਰਡ ਫੱਲੂ ਦੇ ਲੱਛਣ ਪਾਏ ਜਾ ਰਹੇ ਹਨ ਤੇ ਉਨ੍ਹਾਂ ਨੇ ਅਗਲੀ ਜਾਂਚ ਲਈ ਇਨ੍ਹਾਂ ਸੈਂਪਲਾਂ ਨੂੰ ਭੋਪਾਲ ਭੇਜ ਦਿੱਤਾ ਹੈ ਜਿਸਦੀ ਰਿਪੋਰਟ 4 ਦਿਨਾਂ ਦੇ 'ਚ ਆਵੇਗੀ।
Last Updated : Jan 15, 2021, 7:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.