SFJ 'ਤੇ ਬੈਨ ਤੋਂ ਬਾਅਦ ਅੰਬਰਸਰੀਆਂ ਨੇ ਵੰਡੇ ਲੱਡੂ - ਅੰਮ੍ਰਿਤਸਰ
🎬 Watch Now: Feature Video
ਸਿੱਖ ਫ਼ਾਰ ਜਸਟਿਸ 'ਤੇ ਬੈਨ ਲਗਾਏ ਜਾਣ ਤੋਂ ਬਾਅਦ ਅੱਤਵਾਦ ਵਿਰੋਧੀ ਸੰਗਠਨ ਨੇ ਅੰਮ੍ਰਿਤਸਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ। 'ਸਿੱਖ ਫ਼ਾਰ ਜਸਟਿਸ' 'ਤੇ ਭਾਰਤ ਸਰਕਾਰ ਵੱਲੋ 5 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਫ਼ੈਸਲੇ ਦਾ ਪੰਜਾਬ ਸਰਕਾਰ ਨੇ ਵੀ ਸਵਾਗਤ ਕੀਤਾ ਹੈ।