VIDEO: ਕੌਮਾਂਤਰੀ ਪੱਧਰ 'ਤੇ ਗੋਲਡ ਜਿੱਤ ਕੇ ਆਏ ਖਿਡਾਰੀ ਖੇਤਾਂ 'ਚ ਲਗਾ ਰਹੇ ਝੋਨਾ - captain amarinder singh
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-3674233-thumbnail-3x2-sukhhi.jpg)
ਮੋਗਾ: ਕੈਪਟਨ ਸਰਕਾਰ ਨੂੰ ਲਗਭਗ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਪਰ ਉਨ੍ਹਾਂ ਦੇ ਚੋਣ ਵਾਅਦਿਆਂ ਦਾ ਹਵਾਈ ਕਿਲ੍ਹਾ ਢਹਿੰਦਾ ਨਜ਼ਰ ਆ ਰਿਹਾ ਹੈ। ਵਰ੍ਹਦੀ ਗਰਮੀ 'ਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀਆਂ ਤਸਵੀਰਾਂ ਸ਼ਾਇਦ ਤੁਹਾਨੂੰ ਆਮ ਹੀ ਲੱਗ ਰਹੀਆਂ ਹੋਣਗੀਆਂ, ਪਰ ਦੱਸ ਦਈਏ ਕਿ ਝੋਨਾ ਲਗਾ ਰਹੇ ਇਹ ਲੋਕ ਕੋਈ ਮਜ਼ਦੂਰ ਜਾਂ ਦਿਹਾੜੀਦਾਰ ਨਹੀਂ, ਬਲਕਿ ਇਹ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ 'ਚ ਸੋਨ ਤਮਗੇ ਹਾਸਿਲ ਕਰ ਚੁੱਕੇ ਖਿਡਾਰੀ ਹਨ।