ਵਿਸ਼ਵ ਕੱਪ 2019 'ਚ 9 ਜੁਲਾਈ ਨੂੰ ਪਹਿਲੇ ਸੈਮੀਫਾਈਨਲ 'ਚ ਭਾਰਤ ਦਾ ਮੁਕਾਬਲਾ ਨਿਉਜ਼ੀਲੈਂਡ ਨਾਲ - australia
🎬 Watch Now: Feature Video
ਚੰਡੀਗੜ੍ਹ: 2019 ਵਿਸ਼ਵ ਕੱਪ 'ਚ ਲੀਗ ਮੈਚਾਂ ਦੇ ਖ਼ਤਮ ਹੁੰਦਿਆਂ ਹੀ ਸੈਮੀਫਾਈਨਲ ਦੀ ਤਸਵੀਰ ਸਾਫ਼ ਹੋ ਗਈ ਹੈ। ਸ੍ਰੀਲੰਕਾ ਦੇ ਖ਼ਿਲਾਫ਼ ਭਾਰਤ ਦੀ 7 ਵਿਕਟਾਂ ਨਾਲ ਜਿੱਤ ਅਤੇ ਆਸਟਰੇਲੀਆ ਦੀ ਦੱਖਣੀ ਅਫਰੀਕਾ ਹੱਥੋਂ ਹਾਰ ਦੇ ਚਲਦਿਆਂ ਭਾਰਤੀ ਟੀਮ ਟਾਪ 'ਤੇ ਰਹੀ। ਹੁਣ 9 ਜੁਲਾਈ ਨੂੰ ਪਹਿਲੇ ਸੈਮੀਫਾਈਨਲ 'ਚ ਭਾਰਤ ਦਾ ਮੁਕਾਬਲਾ ਨਿਉਜ਼ੀਲੈਂਡ ਨਾਲ ਹੋਵੇਗਾ ਤੇ 11 ਜੁਲਾਈ ਨੂੰ ਦੂਜੇ ਸੈਮੀਫਾਈਨਲ 'ਚ ਨਿਉਜ਼ੀਲੈਂਡ ਦੀ ਭਿੜੰਤ ਇੰਗਲੈਂਡ ਨਾਲ ਹੋਵੇਗੀ।