ਅੱਜ ਦੀ ਗਾਇਕੀ ਬਾਰੇ ਪੰਮੀ ਬਾਈ ਨੇ ਦੱਸੇ ਆਪਣੇ ਵਿਚਾਰ - Guru Nanak Dev Ji 550 th Gurupurab
🎬 Watch Now: Feature Video
ਈਟੀਵੀ ਭਾਰਤ ਦੀ ਟੀਮ ਨਾਲ ਪੰਮੀ ਬਾਈ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਐਲਬਮ ਨੱਚ-ਨੱਚ ਪਾਉਣੀ ਧਮਾਲ 2 ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਐਲਬਮ ਦੇ ਵਿੱਚ 9 ਗੀਤ ਹੋਣਗੇ। ਜਿਨ੍ਹਾਂ ਵਿੱਚੋਂ ਇੱਕ ਗੀਤ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗਾ। ਇਸ ਇੰਟਰਵਿਊ 'ਚ ਉਨ੍ਹਾਂ ਨੇ ਅੱਜ ਦੀ ਗਾਇਕੀ 'ਤੇ ਵੀ ਟਿੱਪਣੀ ਕੀਤੀ। ਕੀ ਕਿਹਾ ਉਨ੍ਹਾਂ ਨੇ ਇਸ ਇੰਟਰਵਿਊ 'ਚ ਉਸ ਲਈ ਵੇਖੋ ਵੀਡੀਓ