ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਜਿੱਤਿਆ ਗੋਲਡ ਮੈਡਲ - Gold Medal in International Kick Boxing
🎬 Watch Now: Feature Video
ਸੰਗਰੂਰ ਦਿੱਲੀ ਦੇ ਵਿੱਚ ਹੋਏ ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ International Kickboxing Championship ਵਿੱਚ ਗੋਲਡ ਮੈਡਲ ਜਿੱਤ ਕੇ ਰਮਨੀਸ਼ ਕੁਮਾਰ ਸੰਗਰੂਰ ਪਹੁੰਚਿਆਂ। ਜਿੱਥੇ ਉਸ ਦੇ ਮਾਤਾ ਪਿਤਾ ਅਤੇ ਕੋਚ ਵੱਲੋਂ ਭਰਮਾਂ ਸਵਾਗਤ ਕੀਤਾ ਗਿਆ। ਫੁੱਲਾਂ ਦੀ ਵਰਖਾ ਕੀਤੀ ਗਈ ਬੈਂਡ ਬਾਜੇ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਮੀਡੀਆ ਨਾਲ ਗੱਲ ਕਰਦਿਆਂ ਗੋਲਡ ਮੈਡਲ ਜਿੱਤਣ ਵਾਲਾ ਰਮਨੀਸ਼ ਕੁਮਾਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੇਰੇ ਮਾਂ ਬਾਪ ਅਤੇ ਸਾਡੇ ਕੋਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹਨਾਂ ਦੀ ਬਦੌਲਤ ਮੈਂ ਇਸ ਮੁਕਾਮ ਤੱਕ ਪਹੁੰਚਿਆ ਉਥੇ ਹੀ ਰਮਨੀਸ਼ ਕੁਮਾਰ ਦੀ ਮਾਤਾ ਨੇ ਕਿਹਾ ਕਿ ਮੈਂ ਬਚਪਣ ਤੋਂ ਹੀ ਰਮਨੀਸ਼ ਦਾ ਸਾਥ ਦਿੱਤਾ ਬਹੁਤ ਖੁਸ਼ੀ ਹੋਈ ਹਰ ਇੱਕ ਬੱਚੇ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਮੇਰੇ ਬੇਟੇ ਨੇ ਅੱਜ ਸੰਗਰੂਰ ਜ਼ਿਲ੍ਹੇ ਦਾ ਅਤੇ ਸਾਡਾ ਨਾਂ ਰੋਸ਼ਨ ਕੀਤਾ।
Last Updated : Feb 3, 2023, 8:31 PM IST