'ਮੁਆਵਜ਼ਾ ਤੇ ਸੰਦ ਦੇਵੇ ਸਰਕਾਰ ਨਹੀਂ ਲਵਾਂਗੇ ਪਰਾਲੀ ਨੂੰ ਅੱਗ' - Patiala KISAN NEWS
🎬 Watch Now: Feature Video
ਪਟਿਆਲਾ ਦੇ ਸਿੱਧੂਵਾਲ ਪਿੰਡ ਦੇ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ। ਕਿਸਾਨਾਂ ਵੱਲੋਂ ਕਿਹਾ ਗਿਆ ਜਦੋਂ ਤੱਕ ਸਰਕਾਰ ਸਾਨੂੰ ਮਸ਼ੀਨਾਂ ਅਤੇ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਤਾਂ ਹੀ ਅਸੀਂ ਪਰਾਲੀ ਨੂੰ ਅੱਗ ਲਾਵਾਂ ਲਾਵਾਂਗੇ। ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਬਚਦਾ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਹ ਪਰਾਲੀ ਦਾ ਧੂੰਆਂ ਵੀ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਲਪੇਟ ਵਿੱਤ ਲੈਦਾਂ ਹੈ। ਜਦੋਂ ਰਾਵਣ ਨੂੰ ਅੱਗ ਲਾਈ ਜਾਂਦੀ ਹੈ ਦੀਵਾਲੀ ਨੂੰ ਪਟਾਕੇ ਚਲਾਏ ਜਾਂਦੇ ਹਨ ਓਦੋਂ ਪ੍ਰਦੂਸ਼ਨ ਨਹੀਂ ਪੈਂਦਾ ਹੁੰਦਾ ਫੈਕਟਰੀਆਂ ਦੇ ਵਿੱਚੋਂ ਧੂੰਆਂ ਨਿਕਲਦਾ ਹੈ ਕੀ ਉਹ ਪੈਂਦਾ ਪ੍ਰਦੂਸ਼ਨ ਨਹੀਂ ਫੈਲਦਾ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। stubble burning in patiala
Last Updated : Feb 3, 2023, 8:31 PM IST