ਖੰਨਾ ਪੁਲਿਸ ਵੱਲੋਂ 4 ਨਜ਼ਾਇਜ ਪਿਸਤੌਲ ਸਣੇ ਵੱਲੋ 3 ਕਾਬੂ - khanna police arrested three with illegal weapons

🎬 Watch Now: Feature Video

thumbnail

By

Published : Mar 30, 2022, 6:26 PM IST

Updated : Feb 3, 2023, 8:21 PM IST

ਲੁਧਿਆਣਾ:ਖੰਨਾ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ 4 ਨਜਾਇਜ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ (khanna police arrested 4 culprits) ਹੈ ਜੋ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਸਨ (culprits associate with transport business)। ਸ਼ੱਕ ਹੈ ਕਿ ਇਹ ਪੰਜਾਬ ਅੰਦਰ ਹਥਿਆਰ ਸਪਲਾਈ (weapon supply in punjab) ਕਰਨ ਵਾਲੇ ਗਿਰੋਹ ਦੇ ਮੈਂਬਰ ਹੋ ਸਕਦੇ ਹਨ। ਪੁਲਸ ਨੇ ਇਹਨਾਂ ਬਦਮਾਸ਼ਾਂ ਨੂੰ ਪਿਸਤੌਲ ਦੇਣ ਵਾਲੇ ਬੱਸੀ ਪਠਾਣਾਂ ਦੇ 2 ਹੋਰ ਵਿਅਕਤੀਆਂ ਨੂੰ ਵੀ ਮਾਮਲੇ ਚ ਨਾਮਜਦ ਕੀਤਾ ਹੈ (two another nominated), ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਖੰਨਾ ਦੇ ਐਸਐਸਪੀ ਜੇ.ਐਲਨਚੇਲੀਅਨ (ja.allenchellian ssp khanna) ਨੇ ਦੱਸਿਆ ਕਿ ਪੁਲਿਸ ਟੀਮ ਨੇ ਅਮਲੋਹ ਰੋੜ ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਸੂਚਨਾ ਉਪਰ ਮਨਿੰਦਰ ਸਿੰਘ ਮੰਗਾ, ਦਿਲਦੀਪ ਸਿੰਘ ਦੀਪੀ ਅਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਖੰਨਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ 4 ਦੇਸੀ ਪਿਸਤੌਲ, 15 ਰੌਂਦ, 4 ਮੈਗਜੀਨ ਬਰਾਮਦ ਹੋਏ।
Last Updated : Feb 3, 2023, 8:21 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.