ਵਿਆਹ ਤੋਂ ਪਹਿਲਾਂ ਲਾੜੇ ਭੁਗਤਾਈ ਵੋਟ, ਦੇਖੋ ਤਸਵੀਰਾਂ - bridegroom cast his vote
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14521041-972-14521041-1645359604467.jpg)
ਗੁਰਦਾਸਪੁਰ: ਸੂਬੇ ਭਰ ’ਚ 117 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਪੰਜਾਬ ’ਚ ਹਰ ਕੋਈ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ। ਹਰ ਕੋਈ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ ਵੱਖ ਹਲਕਿਆਂ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਦੱਸ ਦਈਏ ਕਿ ਗੁਰਦਾਸਪੁਰ ’ਚ ਵਿਆਹ ਤੋਂ ਪਹਿਲਾਂ ਇੱਕ ਲਾੜੇ ਵੱਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ’ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ।
Last Updated : Feb 3, 2023, 8:17 PM IST