ਖ਼ੌਫਨਾਕ ਢੰਗ ਨਾਲ ਜੇਠ ਨੇ ਭਾਬੀ ਦਾ ਕੀਤਾ ਕਤਲ - ਘਰ ਦੇ ਕਮਰੇ ਨੂੰ ਲੈ ਕੇ ਦੋ ਭਰਾਵਾਂ ਦਾ ਝਗੜਾ ਹੋ
🎬 Watch Now: Feature Video
ਅੰਮ੍ਰਿਤਸਰ: ਹਲਕਾ ਮਜੀਠਾ ਤੋਂ ਇਕ ਮਾਮਲਾ ਸਾਹਮਣੇ ਆਇਆਂ ਹੈ। ਜਿੱਥੇ ਇਕ ਵਿਅਕਤੀ ਨੇ ਆਪਣੇ ਭਰਾ ਨਾਲ ਪ੍ਰਰੋਪਟੀ ਦੇ ਝਗੜੇ ਕਾਰਨ ਆਪਣੀ ਭਾਬੀ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਭਰਾਵਾਂ ਵਿੱਚ ਘਰ ਦੇ ਕਮਰੇ ਨੂੰ ਲੈ ਕੇ ਦੋ ਭਰਾਵਾਂ ਦਾ ਝਗੜਾ ਹੋ ਗਿਆ। ਇਸ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਘਰ ਵਿੱਚ ਕਮਰੇ ਨੂੰ ਲੈ ਕੇ ਦੋਵੇਂ ਭਰਾਵਾਂ 'ਚ ਝਗੜਾ ਹੋਇਆ ਸੀ ਜਿਸ ਝਗੜੇ ਕਾਰਨ ਜੇਠ ਨੇ ਆਪਣੇ ਭਰਾ ਦੀ ਪਤਨੀ ਦਾ ਗਲਾ ਵੱਡ ਦਿੱਤਾ। ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸ਼ਕਾਇਤ 'ਤੇ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਨੂੰ ਜਲਦ ਹੀ ਆਪਣੀ ਗਿਰਫ਼ ਵਿੱਚ ਲੈ ਕੇ ਬਣਦੀ ਕਾਰਵਾਈ ਕਰੇਗੀ।
Last Updated : Feb 3, 2023, 8:18 PM IST