'SGPC ਬਾਦਲਾਂ ਦੇ ਘਰ ਦੀ ਜਾਇਦਾਦ ਜਿਹਨੂੰ ਚਾਹੁਣਗੇ ਪ੍ਰਧਾਨ ਚੁਣ ਲੈਣਗੇ' - constitution day
🎬 Watch Now: Feature Video
ਸੰਵਿਧਾਨ ਦਿਹਾੜੇ 'ਤੇ ਸੱਦੇ ਗਏ ਵਿਸ਼ੇਸ਼ ਇਜਲਾਸ 'ਚ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਦਲ 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਐਸਜੀਪੀਸੀ ਆਪਣੇ ਘਰ ਦੀ ਜਾਗੀਰ ਬਣਾ ਰੱਖੀ ਹੈ ਅਤੇ ਪ੍ਰਧਾਨ ਦੀ ਚੋਣ ਮਹਿਜ਼ ਇੱਕ ਖਾਨਾ ਪੂਰਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗੁਰਬਾਣੀ ਦੇ ਪ੍ਰਸਾਰਣ ਨੂੰ ਹੋਰ ਚੈਨਲਾਂ ਨੂੰ ਵੀ ਦੇਣ ਦੀ ਗੱਲ ਆਖੀ।
TAGGED:
constitution day