ਫ਼ੌਜੀ ਬਲਬੀਰ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ - tarantaran news
🎬 Watch Now: Feature Video
ਜ਼ਿਲ੍ਹਾ ਤਰਨਤਾਰਨ 'ਚ 30 ਸਾਲਾ ਫ਼ੌਜੀ ਬਲਬੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦਈਏ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਯੂਨਿਟ ਵੱਲੋਂ ਬਲਬੀਰ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।