ਬਜਟ 2020 : ਮਾਨਸਾ ਵਾਸੀਆਂ ਦੀਆਂ ਬਜਟ ਤੋਂ ਉਮੀਦਾਂ
🎬 Watch Now: Feature Video
ਮਾਨਸਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ 2020 ਦੇ ਬਜਟ ਨੂੰ ਲੈ ਕੇ ਮਾਨਸਾ ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਨੂੰ ਇਸ ਬਜਟ ਤੋਂ ਕੀ ਉਮੀਦਾਂ ਹਨ। ਟੀਮ ਵੱਲੋਂ ਕਿਸਾਨ ਘਰੇਲੂ ਔਰਤਾਂ, ਵਿਦਿਆਰਥੀ, ਵਪਾਰੀ ਵਰਗ, ਯਾਤਰੀਆਂ ਅਤੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਵਿਚਾਰ ਜਾਣੇ।
Last Updated : Jan 31, 2020, 5:26 PM IST