SDM ਦੀ ਵੀਡੀਓ ਵਾਇਰਲ:ਕਿਸਾਨਾਂ ਦੇ ਸਿਰ ਭੰਨਣ ਦੇ ਦਿੱਤੇ ਹੁਕਮ, ਦੇਖੋ ਵੀਡੀਓ - karnal SDM
🎬 Watch Now: Feature Video
ਕਰਨਾਲ: ਕਰਨਾਲ ਚ ਸ਼ਨੀਵਾਰ ਨੂੰ ਬੀਜੇਪੀ ਦੀ ਪ੍ਰਦੇਸ਼ ਕਾਰਜਕਾਰੀ (Karnal BJP meeting) ਦੀ ਅਹਿਮ ਬੈਠਕ ਹੋਈ। ਇਸ ਦੌਰਾਨ ਕਿਸਾਨਾਂ ਨੇ ਵੀ ਵਿਰੋਧ (farmer protest) ਜਤਾਉਂਦੇ ਹੋਏ ਜੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਦੁਆਰਾ ਲਾਠੀਚਾਰਜ (Karnal farmer lathi charge) ਕੀਤਾ ਗਿਆ। ਉੱਥੇ ਹੀ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਕਰਨਾਲ ਦੇ ਐਸਡੀਐਮ ਆਯੁਸ਼ ਸਿਨ੍ਹਾ ਪੁਲਿਸ ਵਾਲਿਆਂ ਨੂੰ ਇਹ ਕਹਿ ਰਹੇ ਹਨ ਕਿ ਕੋਈ ਵੀ ਕਿਸਾਨ ਜੇਕਰ ਬੈਰੀਕੈਡਿੰਗ ਤੋਂ ਅੱਗੇ ਆਏ ਤਾਂ ਉਸਦਾ ਸਿਰ ਭੰਨ ਦਿਓ।