ਨਵਾਂ ਆਵੇਗਾ ਖੇਤੀ ਕਾਨੂੰਨ! ਭਾਜਪਾ ਮੰਤਰੀ ਦੇ ਇਸ ਬਿਆਨ 'ਤੇ ਤੱਤੇ ਹੋਏ ਕਿਸਾਨ - ਨਵਾਂ ਆਵੇਗਾ ਖੇਤੀ ਕਾਨੂੰਨ!
🎬 Watch Now: Feature Video
ਚੰਡੀਗੜ੍ਹ: ਨਵਾਂ ਆਵੇਗਾ ਖੇਤੀ ਕਾਨੂੰਨ! ਭਾਜਪਾ ਮੰਤਰੀ ਦੇ ਇਸ ਬਿਆਨ 'ਤੇ ਤੱਤੇ ਹੋਏ ਕਿਸਾਨ
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਵਰਿੰਦਰ ਕੰਵਰ (Virinder Kanwar) ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਥੋੜ੍ਹੇ ਸਮੇਂ ਲਈ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਜਲਦੀ ਹੀ ਨਵਾਂ ਕਾਨੂੰਨ ਬਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਅਤੇ ਪੂਰੇ ਦੇਸ਼ ਦੇ ਕਿਸਾਨ ਪੀ.ਐਮ ਮੋਦੀ ਦੇ ਨਾਲ ਹਨ।
Last Updated : Nov 19, 2021, 4:19 PM IST