ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ਵਿਖੇ ਮਨਾਇਆ 72ਵਾਂ ਗਣਤੰਤਰ ਦਿਵਸ - Republic Day Celebration
🎬 Watch Now: Feature Video
ਹੈਦਰਾਬਾਦ: ਅੱਜ ਪੂਰੇ ਦੇਸ਼ 'ਚ 72ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ਵਿਖੇ 72ਵੇਂ ਗਣਤੰਤਰ ਦਿਵਸ ਮੌਕੇ ਖ਼ਾਸ ਆਯੋਜਨ ਕੀਤਾ ਗਿਆ। ਇਸ ਮੌਕੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਵ ਨੇ ਕੌਮੀ ਝੱਡਾ ਲਹਿਰਾਇਆ। ਇਸ ਮੌਕੇ ਸੁਰੱਖਿਆ ਕਰਮੀਆਂ ਨੇ ਰਾਮੋਜੀ ਰਾਵ ਨੂੰ ਗਾਰਡ ਆਫ਼ ਆਨਰ ਦਿੱਤਾ। ਇਸ ਮੌਕੇ ਫ਼ਿਲਮ ਸਿਟੀ 'ਚ ਰਾਮਮੋਹਨ ਰਾਓ, ਵਿਜੇਸ਼ਵਰੀ, ਐਚਆਰ ਦੇ ਪ੍ਰਧਾਨ ਗੋਪਾਲ ਰਾਓ ਅਤੇ ਈਟੀਵੀ ਭਾਰਤ ਦੀ ਡਾਇਰੈਕਟਰ ਬ੍ਰਿਹਤੀ ਸਣੇ ਕਈ ਸੀਨੀਅਰ ਕਰਮਚਾਰੀ ਮੌਜੂਦ ਰਹੇ।