ਸਰਕਾਰੀ ਡਾਕਟਰ ਨੇ ਪ੍ਰਦੂਸ਼ਣ ਨਾਲ ਹੋਣ ਵਾਲੀ ਬੀਮਾਰੀਆਂ ਬਾਰੇ ਦੱਸਿਆ ਵਿਸਥਾਰਪੂਰਵਕ
🎬 Watch Now: Feature Video
ਪਟਿਆਲਾ: ਅੱਜ ਬੁੱਧਵਾਰ ਸਵੇਰ ਤੋਂ ਪਟਿਆਲਾ ਵਿੱਚ ਪ੍ਰਦੂਸ਼ਣ ਅਤੇ ਕੋਰੇ ਨੇ ਪੂਰੇ ਸ਼ਹਿਰ ਨੂੰ ਢੱਕ ਲਿਆ ਸੀ, ਜਿਸ ਨਾਲ ਸੜਕਾਂ ਉੱਤੇ ਪੂਰੀ ਤਰ੍ਹਾਂ ਹਨੇਰਾ ਪੈ ਗਿਆ। ਇਸ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ ਅਤੇ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ, ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ Mata Kaushalya Hospital Patiala ਦੇ ਡਾਕਟਰ ਸੁਮਿਤ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਜ਼ਿਆਦਾਤਰ ਮਰੀਜ਼ ਦਮੇ ਅਤੇ ਸਾਹ ਦੀਆਂ ਬਿਮਾਰੀਆਂ ਕਾਰਨ ਆ ਰਹੇ ਹਨ ਅਤੇ ਅੱਖਾਂ ਵਿੱਚ ਜਲਨ ਵੀ ਹੋ ਰਹੀ ਹੈ, ਇਸ ਕਾਰਨ ਪਹਿਲਾਂ ਤਾਂ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। told about the damage caused by pollution
Last Updated : Feb 3, 2023, 8:31 PM IST