ਤਰਨ ਤਾਰਨ: ਦਿੱਲੀ ਵਿੱਚ ਚੱਲ ਰਹੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਨੁੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਵੱਲੋ ਲਗਾਤਾਰ ਹਥਕੰਡੇ ਅਪਣਾ ਰਹੀ ਹੈ। ਦੂਜੀ ਪਾਸੋਂ ਕਿਸਾਨਾ ਦੇ ਇਸ ਅੰਦੋਲਨ ਨੁੰ ਹੋਰ ਮਜਬੂਤ ਤੇ ਕਾਮਯਾਬ ਬਨਾਉਣ ਦੇ ਲਈ ਪੰਜਾਬ ਵਿੱਚ ਲਗਾਤਾਰ ਲੋਕਾ ਨੂੰ ਦਿੱਲੀ ਚੱਲੋਂ ਅੰਦੋਲਨ ਦਾ ਮੁਹਿੰਮ ਲਗਾਤਾਰ ਜਾਰੀ ਹੈ।
ਤਰਨ ਤਾਰਨ ਦੇ ਵਿੱਚ ਇੱਕ ਤਰਨ ਤਾਰਨ ਦੇ ਵਿੱਚ ਇੱਕ ਸੱਚ ਦਾ ਸਾਥ ਸੰਸਥਾ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਟਰੈਕਟਰ ਟਰਾਲੀਆਂ ਵਿੱਚ ਤੇਲ ਅਤੇ ਆਉਣ ਜਾਣ ਦਾ ਖਰਚਾ ਸਾਰਾ ਹੀ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਪਾਉਣ ਅਤੇ ਕਿਸਾਨਾਂ ਵੱਲੋਂ ਲੜੀ ਜਾਰੀ ਜੱਗ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਜਾਵੇ।