ETV Bharat / state

ਪੰਜਾਬ ਕੈਬਿਨੇਟ ਦੇ ਫੈਸਲੇ ਸਿਰਫ਼ ਦਿਖਾਵੇ ਵਾਲੇ: ਪਰਮਿੰਦਰ ਢੀਂਡਸਾ - Punjab Cabinet meeting latest news

ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਮਹਿਜ਼ ਦਿਖਾਵਾ ਅਤੇ ਲੀਪਾ ਪੋਚੀ ਦੱਸਿਆ ਹੈ। ਇਸ ਦੇ ਨਾਲ ਹੀ ਬੀਬੀ ਭੱਠਲ 'ਤੇ ਸ਼ਬਦੀ ਵਾਰ ਕੀਤਾ ਹੈ।

ਪਰਮਿੰਦਰ ਢੀਂਡਸਾ
ਪਰਮਿੰਦਰ ਢੀਂਡਸਾ
author img

By

Published : Dec 3, 2019, 1:56 PM IST

ਸੰਗਰੂਰ: ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੀ ਕੈਬਿਨੇਟ ਵੱਲੋਂ ਲਏ ਫ਼ੈਸਲਿਆਂ ਨੂੰ ਮਹਿਜ਼ ਦਿਖਾਵਾ ਤੇ ਲੀਪਾ ਪੋਚੀ ਵਾਲੇ ਦੱਸਦਿਆਂ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਖਜ਼ਾਨਾ ਖਾਲ੍ਹੀ ਹੋਣ ਦਾ ਰਾਗ ਅਲਾਪਦੀ ਹੈ ਅਤੇ ਵਿੱਤੀ ਐਮਰਜੈਂਸੀ ਲੱਗਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਰਮਚਾਰੀਆਂ ਨੂੰ ਡੀਏ ਭੱਤੇ ਕਿਸ ਸੂਰਤ ’ਚ ਵਧਾਕੇ ਦੇਵੇਗੀ।

ਸੋਮਵਾਰ ਨੂੰ ਸ਼ਾਮ ਗਊਸ਼ਾਲਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਰੋਹ ’ਚ ਹਿੱਸਾ ਲੈਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਦੇਖਿਆ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਅਧੂਰੀਆਂ ਪਈਆਂ ਹਨ ਇਸ ਲਈ ਸਰਕਾਰ ਨੇ ਮੀਟਿੰਗ ਵਿੱਚ ਲੀਪਾ ਪੋਚੀ ਕੀਤੀ ਹੈ ਅਤੇ ਕੈਪਟਨ ਸਰਕਾਰ ਪੇ-ਕਮਿਸ਼ਨ ਦੀ ਰਿਪੋਰਟ ਤਿੰਨ ਸਾਲ ਦੇ ਬਾਅਦ ਵੀ ਨਹੀਂ ਲੈ ਸਕੀ ਜਦਕਿ ਇੱਕ ਸਾਲ ’ਚ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਂਦੀ ਰਹੀ ਹੈ।

ਵੇਖੋ ਵੀਡੀਓ

ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਬੀਬੀ ਭੱਠਲ ਵੱਲੋਂ ਕਾਂਗਰਸ ਦੁਆਰਾ 70 ਫੀਸਦੀ ਵਾਅਦੇ ਪੂਰੇ ਕਰਨ 'ਤੇ ਦਿੱਤੇ ਬਿਆਨ ਬਾਰੇ ਬੋਲਦਿਆ ਕਿਹਾ ਕਿ ਬੀਬੀ ਭੱਠਲ ਨੇ ਲਹਿਰਾਗਾਗਾ ਲਈ ਇੱਕ ਵੀ ਰੁਪਇਆ ਦਿੱਤਾ ਹੋਵੇ ਤਾਂ ਸਾਬਤ ਕਰਕੇ ਦਿਖਾਵੇ। ਢੀਂਡਸਾ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਸਿਰਫ਼ ਅਕਾਲੀ ਸਰਕਾਰ ਨੇ ਹੀ ਕੀਤਾ ਸੀ ਅਤੇ ਭਵਿੱਖ ’ਚ ਵੀ ਕਰਨਗੇ।

ਇਹ ਵੀ ਪੜੋ: ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਨੂੰ ਲੈ ਕੇ ਪਲਟੀ ਕੇਂਦਰ ਸਰਕਾਰ

ਦੱਸ ਦੇਈਏ ਕਿ ਸੋਮਵਾਰ ਨੂੰ ਪਰਮਿੰਦਰ ਢੀਂਡਸਾ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਗਊਸ਼ਾਲਾ ਨੂੰ ਭੇਜੀ ਤਿੰਨ ਲੱਖ ਦੀ ਗ੍ਰਾਂਟ ਨਾਲ ਬਨਣ ਵਾਲੇ ਸ਼ੈੱਡ ਦਾ ਨੀਹ ਪੱਥਰ ਰੱਖਿਆ।

Intro:ਪੰਜਾਬ ਕੈਬਨਿਟ ਦੇ ਫੈਸਲੇ ਦਿਖਾਵਾ ਅਤੇ ਲੀਪਾ ਪੋਚੀ- ਢੀਂਡਸਾ
Body:

ਪੰਜਾਬ ਕੈਬਨਿਟ ਦੇ ਫੈਸਲੇ ਦਿਖਾਵਾ ਅਤੇ ਲੀਪਾ ਪੋਚੀ- ਢੀਂਡਸਾ

ਏਂਕਰ :- ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੀ ਕੈਪਟਨ ਸਰਕਾਰ ਕੈਬਨਿਟ ਵੱਲੋਂ ਲਏ ਫੈਸਲਿਆਂ ਨੂੰ ਮਹਿਜ ਦਿਖਾਵਾ ਤੇ ਲਿਪਾ ਪੋਚੀ ਵਾਲੇ ਫੈਸਲੇ ਦੱਸਦਿਆਂ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਖਜਾਨਾ ਖਾਲ੍ਹੀ ਹੋਣ ਦਾ ਰਾਗ ਅਲਾਪਦੀ ਹੈ ਅਤੇ ਵਿੱਤੀ ਐਮਰਜੈਸੀ ਲੱਗਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਰਮਚਾਰੀਆਂ ਨੂੰ ਡੀਏ ਭੱਤੇ ਕਿਸ ਸੂਰਤ ’ਚ ਵਧਾਕੇ ਦੇਵੇਗੀ।

ਵੀ। ਓ। ਅੱਜ ਸ਼ਾਮ ਇਥੇ ਗਊਸ਼ਾਲਾ ’ਚ ਗਊਸ਼ਾਲਾ ਕਮੇਟੀ ਲਹਿਰਾਗਾਗਾ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਰੋਹ ’ਚ ਹਿੱਸਾ ਲੈਣ ਮਗਰੋਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਦੇਖਿਆ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਅਧੂਰੀਆਂ ਪਈਆਂ ਹਨ ਅਤੇ ਕੈਪਟਨ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਤਿੰਨ ਸਾਲ ਦੇ ਬਾਅਦ ਵੀ ਰਿਪੋਰਟ ਨਹੀਂ ਲੈ ਸਕੀ ਜਦਕਿ ਇੱਕ ਸਾਲ ’ਚ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ’ਚ ਸੁਧਾਰ ਬਾਰੇ ਰਿਪੋਰਟ ਪੜ੍ਹਣ ਮਗਰੋਂ ਟਿੱਪਣੀ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਰਹੀ ਅਨਾਉਂਸਮੈਟ ਨੂੰ ਕਿਵੇ ਲਾਗੂ ਕਰਨਗੇ।

ਬਾਇਟ :- ਪ੍ਰਮਿੰਦਰ ਸਿੰਘ ਢੀਂਡਸਾ (ਸਾਬਕਾ ਵਿੱਤ ਮੰਤਰੀ )

ਵੀ। ਓ। ਪ੍ਰਮਿੰਦਰ ਸਿੰਘ ਢੀਂਡਸਾ ਨੇ ਬੀਬੀ ਭੱਠਲ ਵੱਲੋਂ ਕਾਂਗਰਸ ਵੱਲੋਂ 70 ਫੀਸਦੀ ਵਾਅਦਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੀਬੀ ਭੱਠਲ ਨੇ ਲਹਿਰਾਗਾਗਾ ਲਈ ਇੱਕ ਵੀ ਰੁਪਿਆਂ ਦਿੱਤਾ ਸਾਬਤ ਕਰਕੇ ਦਿਖਾਵੇ। ਉਨ੍ਹਾਂ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਸਿਰਫ ਅਕਾਲੀ ਸਰਕਾਰ ਨੇ ਹੀ ਕੀਤਾ ਸੀ ਅਤੇ ਭਵਿੱਖ ’ਚ ਵੀ ਕਰਨਗੇ। ਸ਼੍ਰੀ ਢੀਂਡਸਾ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਗਊਸ਼ਾਲਾ ਨੂੰ ਭੇਜੀ
ਤਿੰਨ ਲੱਖ ਦੀ ਗ੍ਰਾਂਟ ਨਾਲ ਬਨਣ ਵਾਲੇ ਸ਼ੈੱਡ ਦਾ ਨੀਹ ਪੱਥਰ ਰੱਖਿਆ।

ਬਾਇਟ :- ਪ੍ਰਮਿੰਦਰ ਸਿੰਘ ਢੀਂਡਸਾ (ਸਾਬਕਾ ਵਿੱਤ ਮੰਤਰੀ )Conclusion:ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੀ ਕੈਪਟਨ ਸਰਕਾਰ ਕੈਬਨਿਟ ਵੱਲੋਂ ਲਏ ਫੈਸਲਿਆਂ ਨੂੰ ਮਹਿਜ ਦਿਖਾਵਾ ਤੇ ਲਿਪਾ ਪੋਚੀ ਵਾਲੇ ਫੈਸਲੇ ਦੱਸਦਿਆਂ ਕਿਹਾ ਹੈ ਕਿ ਇੱਕ
ETV Bharat Logo

Copyright © 2024 Ushodaya Enterprises Pvt. Ltd., All Rights Reserved.