ETV Bharat / state

ਬਜਟ 2019 'ਚ ਕੀ ਰਿਹਾ ਖ਼ਾਸ, ਵੇਖੋ

author img

By

Published : Jul 5, 2019, 7:06 PM IST

ਭਾਰਤ ਦੇ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਬਜਟ 2019 ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਇਸ ਸਬੰਧੀ ਇਨਕਮ ਟੈਕਸ ਮਾਹਿਰ ਰਾਜੀਵ ਗੁਪਤਾ ਨੇ ਬਜਟ ਵਿੱਚ ਆਏ ਨਵੇਂ ਪਹਿਲੂਆਂ 'ਤੇ ਖ਼ਾਸ ਚਰਚਾ ਕੀਤੀ ਗਈ।

Budget 2019

ਰੋਪੜ: ਖ਼ਜ਼ਾਨਾ ਮੰਤਰੀ ਵੱਲੋਂ ਬਜਟ 2019 ਵਿੱਚ ਸਿੱਖਿਆ, ਵਪਾਰ ਤੇ ਇਨਕਮ ਟੈਕਸ ਆਦਿ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ। ਇਨਕਮ ਟੈਕਸ ਮਾਹਿਰ ਰਾਜੀਵ ਗੁਪਤਾ ਨੇ ਦੱਸਿਆ ਕਿ ਇਸ ਬਜਟ ਵਿੱਚੋਂ ਕੁੱਝ ਚੰਗੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਹੁਣ ਭਾਰਤੀ ਆਪਣੇ ਬਿਨਾਂ ਪੈਨ ਕਾਰਡ ਤੋਂ ਆਪਣੇ ਆਧਾਰ ਕਾਰਡ ਰਾਹੀਂ ਵੀ ਇਨਕਮ ਟੈਕਸ ਦੀ ਰਿਟਰਨ ਭਰ ਸਕੇਗਾ।

ਵੇਖੋ ਵੀਡੀਓ

ਰਾਜੀਵ ਗੁਪਤਾ ਨੇ ਕਿਹਾ ਕਿ ਜਿੰਨੇ ਵੀ ਐਨ.ਆਰ.ਆਈ. ਹੁਣ ਭਾਰਤ ਆਉਣਗੇ, ਉਹ ਹੁਣ ਭਾਰਤ ਆ ਕੇ ਆਧਾਰ ਕਾਰਡ ਬਣਵਾ ਸਕਣਗੇ। ਕਾਰਪੋਰੇਸ਼ਨ ਟੈਕਸ ਵਿੱਚ ਵੀ ਛੋਟ ਦਰ ਵਧਾ ਦਿੱਤੀ ਗਈ ਹੈ, ਜੋ ਕਿ ਪਹਿਲਾ 250 ਕਰੋੜ ਤੱਕ ਦੇ ਵਪਾਰ 'ਤੇ ਉਨ੍ਹਾਂ ਨੂੰ 25 ਫ਼ੀਸਦੀ ਟੈਕਸ ਲੱਗਦਾ ਸੀ, ਹੁਣ 400 ਕਰੋੜ ਤੱਕ ਵੀ ਉਨ੍ਹਾਂ ਨੂੰ 25 ਫ਼ੀਸਦੀ ਟੈਕਸ ਲੱਗੇਗਾ।

ਉਨ੍ਹਾਂ ਦੱਸਿਆ ਕਿ 5 ਕਰੋੜ ਤੋਂ ਹੇਠਾਂ ਟਰਨਓਵਰ ਵਾਲੇ ਵਪਾਰੀ ਹੁਣ ਪ੍ਰਤੀ ਮਹੀਨੇ ਦੇ ਬਜਾਏ ਤਿਮਾਹੀ ਜੀ.ਐਸ.ਟੀ. ਦੀ ਰਿਟਰਨ ਭਰ ਸਕਣਗੇ। ਰਾਜੀਵ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਰਿਟੇਲਰਜ਼ ਦੀ ਟਰਨਓਵਰ ਡੇਢ ਕਰੋੜ ਤੋਂ ਘੱਟ ਹੈ, ਉਨ੍ਹਾਂ ਵਾਸਤੇ ਪੈਨਸ਼ਨ ਸਕੀਮ ਦਿੱਤੀ ਜਾਵੇਗੀ । ਇਸ ਬਜਟ ਵਿੱਚ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਆਮ ਵਰਗ ਨੂੰ ਹਾਉਸ ਲੋਨ ਵਿੱਚ ਥੋੜੀ ਰਾਹਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੀਐੱਮ ਮੋਦੀ ਨੇ ਬਜਟ ਨੂੰ ਦੱਸਿਆ 'ਆਮ ਜਨਤਾ ਤੇ ਭਵਿੱਖ' ਦਾ ਬਜਟ

Intro:edited pkg.....
ਭਾਰਤ ਦੇ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਵਲੋਂ ਸ਼ੁਕਰਵਾਰ ਨੂੰ ਪੇਸ਼ ਕੀਤੇ ਬਜਟ 2019 ਵਿਚ ਕਈ ਵੱਡੇ ਫੈਸਲੇ ਲਏ ਗਏ ਹਨ ।
ਰੋਪੜ ਵਿਚ ਈਟੀਵੀ ਭਾਰਤ ਨੇ ਇਨਕਮ ਟੈਕਸ ਦੇ ਮਾਹਿਰ ਰਾਜੀਵ ਗੁਪਤਾ ਨਾਲ ਇਸ ਬਜਟ ਵਿਚ ਆਏ ਨਵੇਂ ਪੇਹਲੂਆ ਤੇ ਖਾਸ ਚਰਚਾ ਕੀਤੀ ।
ਰਾਜੀਵ ਨੇ ਰੋਪੜ ਵਿਚ ਈਟੀਵੀ ਨਾਲ ਗੱਲਬਾਤ ਕਰਦੇ ਦਸਿਆ ਕੁਜ ਚੰਗੀਆਂ ਗੱਲਾਂ ਸਾਹਮਣੇ ਆਇਆ ਹਨ ਜਿਨ੍ਹਾਂ ਵਿਚ ਹੁਣ ਭਾਰਤੀ ਆਪਣੇ ਬਿਨਾ ਪੇਨ ਕਾਰਡ ਦੇ ਆਪਣੇ ਆਧਾਰ ਕਾਰਡ ਰਾਹੀਂ ਵੀ ਆਪਣੀ ਇਨਕਮ ਟੈਕਸ ਦੀ ਰਿਟਰਨ ਭਰ ਸਕੇ ਗਾ । ਜਿੰਨੇ ਵੀ ਐਨ ਆਰ ਆਈ ਹੁਣ ਭਾਰਤ ਆਉਣਗੇ ਉਹ ਹੁਣ ਭਾਰਤ ਆ ਕੇ ਆਧਾਰ ਕਾਰਡ ਬਣਵਾ ਸਕਣਗੇ । ਕਾਰਪੋਰੇਸ਼ਨ ਟੈਕਸ ਵਿਚ ਵੀ ਛੂਟ ਦਰ ਵਧਾ ਦਿੱਤੀ ਗਈ ਹੈ ਪਹਿਲਾ 250 ਕਰੋੜ ਤੱਕ ਦੀ ਸੇਲ ਤੇ ਉਨ੍ਹਾਂ ਨੂੰ 25 ਪ੍ਰਤੀਸ਼ਤ ਟੈਕਸ ਲਗਦਾ ਸੀ ਹੁਣ 400 ਕਰੋੜ ਤੱਕ ਵੀ ਉਨ੍ਹਾਂ ਨੂੰ 25 ਪ੍ਰਤੀਸ਼ਤ ਟੈਕਸ ਲਗੇਗਾ । 5 ਕਰੋੜ ਤੋਂ ਹੇਠਾਂ ਟਰਨ ਓਵਰ ਵਾਲੇ ਵਪਾਰੀ ਹੁਣ ਪ੍ਰਤੀ ਮਹੀਨੇ ਦੇ ਬਜਾਏ ਤਿਮਾਹੀ ਜੀ ਐਸ ਟੀ ਦੀ ਰਿਟਰਨ ਭਰ ਸਕਣਗੇ । ਜਿਨ੍ਹਾਂ ਰਿਟੇਲਰ ਦੀ ਟਰਨ ਓਵਰ ਡੇਢ ਕਰੋੜ ਤੋਂ ਘੱਟ ਹੈ ਉਨ੍ਹਾਂ ਵਾਸਤੇ ਪੈਨਸ਼ਨ ਸਕੀਮ ਦਿਤੀ ਜਾਏਗੀ । ਇਸ ਬਜਟ ਵਿਚ ਇਨਕਮ ਟੈਕਸ ਸਲੇਬ ਵਿਚ ਕੋਈ ਬਦਲਾਵ ਨਹੀਂ ਹੋਇਆ । ਆਮ ਵਰਗ ਕਿਸਾਨ ਅਤੇ ਪੇਂਡੂ ਖੇਤਰ ਦੇ ਲੋਕਾਂ ਵਾਸਤੇ ਫਿਲਹਾਲ ਅੱਜ ਦੇ ਬਜਟ ਵਿਚ ਕੁਜ ਨਹੀਂ ਆਇਆ ਕੇਵਲ ਹਾਉਸ ਲੋਨ ਵਿਚ ਥੋੜੀ ਰਾਹਤ ਦਿਤੀ ਗਈ ਹੈ ।
one2one rajiv gupta tax expert with devinder garcha reporter

Body:edited pkg.....

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.