ETV Bharat / state

ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ : ਜਸਕਰਨ ਸਿੰਘ - ਡਿਪਟੀ ਕਮਿਸਨਰ ਫਰੀਦਕੋਟ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਲਿਆ ਦੀ ਜਾਂਚ ਵਿੱਚ ਤੇਜੀ ਲਿਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ।

ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ  ਜਸਕਰਨ ਸਿੰਘ
ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ : ਜਸਕਰਨ ਸਿੰਘ
author img

By

Published : Jun 18, 2021, 10:06 PM IST

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਲਿਆ ਦੀ ਜਾਂਚ ਵਿੱਚ ਤੇਜੀ ਲਿਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ।

ਬੇਅਦਬੀ ਮਾਮਲੇ 'ਚ ਠੋਸ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਤੋਂ ਮੁੜ ਲੱਗੇਗਾ ਮੋਰਚਾ : ਜਸਕਰਨ ਸਿੰਘ
1 ਜੂਨ 2015 ਨੂੰ ਗੁਰੁ ਗ੍ਰੰਥ ਸਾਹਿਬ ਦੀ ਹੋਈ ਚੋਰੀ ਅਤੇ ਬਾਅਦ ਵਿੱਚ ਬੇਅਦਬੀ ਅਤੇ ਵਾਪਰੇ ਗੋਲੀਕਾਂਡ ਮਾਲਿਆ ਦੀ ਜਾਂਚ ਵਿੱਚ ਤੇਜੀ ਲਿਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸਨਰ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਜਾਂਚ ਵਿੱਚ ਤੇਜੀ ਲਿਆ ਕੇ 30 ਜੂਨ ਤੱਕ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਗੱਲਬਾਤ ਕਰਦਿਆ ਜਸਕਰਨ ਸਿੰਘ ਕਾਹਨ ਸਿੰਘ ਉਹਨਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਤੇਜੀ ਲਿਆ ਕੇ 30 ਜੁਲਾਈ ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਲਿਆਉਣ ਲਈ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਨਾਮ ਡਿਪਟੀ ਕਮਿਸਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:Scholarship Scam: ETV BHARAT ਦੇ ਸਵਾਲ ਤੋਂ ਭੱਜੇ AAP ਆਗੂ ਰਾਘਵ ਚੱਢਾ

ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ 30 ਜੂਨ ਤੱਕ ਕੋਈ ਮਸਲਾ ਹੱਲ ਨਾਂ ਕੀਤਾ ਤਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਪ੍ਰੋੋਗਰਾਮ ਅਨੁਸਾਰ 1 ਜੁਲਾਈ ਤੋਂ ਮੋਰਚਾ ਮੁੜ ਲਗਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.