ETV Bharat / state

Menstrual Hygiene Day: ਕਿਉਂ ਜ਼ਰੂਰੀ ਹੈ ਸਮੇਂ-ਸਮੇਂ ਬਾਅਦ ਸੈਨੇਟਰੀ ਪੈਡ ਬਦਲਣਾ ਜ਼ਰੂਰੀ, ਵੇਖੋ ਵੀਡੀਓ

Menstrual Hygiene Day ਮੌਕੇ ਈਟੀਵੀ ਭਾਰਤ ਨੇ ਪੀਜੀਆਈ 'ਚ ਗਾਈਨਕੋਲਿਜਿਸਟ ਡਾਕਟਰ ਮੀਨਾਕਸ਼ੀ ਨਾਲ ਕੀਤੀ ਖ਼ਾਸ ਗੱਲਬਾਤ। ਮਾਹਵਾਰੀ ਸਮੇਂ ਪਿੰਡਾ ਵਿੱਚ 48 ਅਤੇ ਸ਼ਹਿਰਾਂ ਵਿੱਚ 78 ਫ਼ੀਸਦ ਔਰਤਾਂ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਡਾਕਟਰ ਨੇ ਦੱਸਿਆ ਆਖ਼ਰ ਕਿਉਂ 5-6 ਘੰਟਿਆਂ ਬਾਅਦ ਸੈਨੇਟਰੀ ਪੈਡ ਬਦਲਣਾ ਜ਼ਰੂਰੀ ਹੈ।

Menstrual Hygiene Day
author img

By

Published : May 28, 2019, 10:56 PM IST

ਚੰਡੀਗੜ੍ਹ: ਅੱਜ ਵਿਸ਼ਵ ਪੱਧਰ 'ਤੇ ਮਹਾਵਾਰੀ ਸੁਰੱਖਿਆ ਦਿਹਾੜਾ (Menstrual Hygiene Day) ਮਨਾਇਆ ਜਾ ਰਿਹਾ ਹੈ। ਪਹਿਲਾਂ ਔਰਤਾਂ ਮਹਾਵਾਰੀ ਉੱਤੇ ਗੱਲ ਕਰਨ ਤੋਂ ਝਿਜਕਦਿਆਂ ਸਨ, ਪਰ ਅੱਜ ਕੱਲ੍ਹ ਔਰਤਾਂ ਇਸ ਮੁਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਜ਼ਾਹਿਰ ਕਰਦੀਆਂ ਹਨ।
ਇਸ ਬਾਰੇ ਪੀਜੀਆਈ ਵਿੱਚ ਗਾਈਨਕੋਲਿਜਿਸਟ ਡਾਕਟਰ ਮੀਨਾਕਸ਼ੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਤੇ ਦੱਸਿਆ ਕਿ ਔਰਤਾਂ ਵਿੱਚ ਮਾਹਵਾਰੀ ਰੁਟੀਨ ਦੀ ਗੱਲ ਹੈ ਪਰ ਪਤਾ ਨਹੀ ਕਿਉ ਉਸ ਨੂੰ ਹੋਰ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਮਾਹਵਾਰੀ ਦੌਰਾਨ ਆਪਣੀ ਸਾਫ-ਸਫਾਈ ਦਾ ਧਿਆਨ ਦੇਣਾ ਜ਼ਰੂਰੀ ਹੈ। ਇਸ ਲਈ ਆਮ ਤੌਰ 'ਤੇ ਔਰਤਾਂ ਕਪੜੇ ਦਾ ਵੀ ਇਸਤੇਮਾਲ ਕਰਦੀਆਂ ਹਨ ਜੋ ਕਿ ਠੀਕ ਨਹੀਂ ਹੈ, ਇਹ ਸਿਹਤ ਉੱਤੇ ਅਸਰ ਪਾਉਂਦੀ ਹੈ।

ਵੇਖੋ ਵੀਡੀਓ।
ਡਾਕਟਰ ਮੀਨਾਕਸ਼ੀ ਨੇ ਦੱਸਿਆ ਕਿ PCOD (Polycystic ovary syndrome) ਦੀ ਸਮੱਸਿਆਂ ਜ਼ਿਆਦਾਤਰ ਮਹਾਵਾਰੀ ਨਾਲ ਨਹੀਂ ਸਗੋਂ ਹਾਰਮੋਨਜ਼ ਨਾਲ ਸਬੰਧਤ ਹੈ। ਔਰਤਾਂ ਵਿਚ ਇਹ ਸਮੱਸਿਆਂ ਬਹੁਤ ਹੋ ਰਹੀ ਹੈ ਜਿਸ ਦਾ ਇਲਾਜ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਯੂਟਰਸ ਕੈਂਸਰ ਵੀ ਔਰਤਾ ਵਿੱਚ ਫੈਲ ਰਿਹਾ ਹੈ ਪਰ ਉਸ ਦਾ ਪੀਰੀਅਡ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਪੈਡ ਬਦਲਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਬਲੱਡ ਨਾਲ ਪੈਦਾ ਹੋਏ ਕੀਟਾਣੂ ਨੁਕਸਾਨ ਨਹੀਂ ਪਹੁੰਚਾਉਂਦੇ।ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਔਰਤਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਔਰਤਾਂ ਨੂੰ ਵੀ ਮਾਹਵਾਰੀ ਮੌਕੇ ਆਪਣਾ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ।

Intro:ਅੱਜ ਵੁਸ਼ਵ ਪੱਧਰ ਤੇ ਮੈਂਸਤਰੁਲ਼ ਹੈਜਿਨ ਡੇ ਮਨਾਇਆ ਜਾ ਰਿਹੈ, ਮਹਾਵਾਰੀ ਨੂੰ ਆਮਤੌਰ ਤੇ ਟੈਬੂ ਮੰਨਿਆ ਜਾਂਦਾ ਹੈ ਪਰ ਅੱਜ ਕਲ ਔਰਤਾਂ ਇਸ ਮੁਦੇ ਤੇ ਬੇਬਾਕੀ ਨਾਲ ਆਪਣੀ ਰਾਏ ਜਾਹਿਰ ਕਰਦਿਆਂ ਨੇ, ਇਸ ਬਾਰੇ ਪੀਜੀਆਈ ਦੇ ਵਿਚ ਗਾਈਨਕੋਲਿਜਿਸਟ ਡਾਕਟਰ ਮੀਨਾਕਸ਼ੀ ਨੇ ਈਟੀਵੀ ਨਾਲ ਖਾਸ ਗਲਬਰ ਕੀਤੀ ਤੇ ਦੱਸਿਆ ਕਿ ਔਰਤਾਂ ਵਿਚ ਮਹਾਵਾਰੀ ਰੁਟੀਨ ਦੀ ਗੱਲ ਹੈ ਪਰ ਪਤਾ ਨਹੀ ਕਿਉ ਉਸਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਮਹਾਵਾਰੀ ਦੌਰਾਨ ਆਪਣੀ ਸਾਫ ਸਫਾਈ ਦਾ ਧਿਆਨ ਦੇਣਾ ਜ਼ਰੂਰੀ ਹੈ ਇਸ ਲਇ ਆਮ ਤੌਰ ਤੇ ਔਰਤਾਂ ਕਪੜੇ ਦਾ ਵੀ ਇਸਤੇਮਾਲ ਕਰਦਿਆਂ ਨੇ ਜੋਕਿ ਸਹੀ ਨਹੀਂ ਹੁੰਦਾ। ਆਪਣੇ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਇਹ ਹੇਲੱਥ ਤੇ ਅਸਰ ਪਾਉਂਦੀਆਂ ਹੈ।

Body:ਉਹਨਾਂ ਦੱਸਿਆ ਕਿ p c o d ਅਲੱਗ ਸਮਿਸਿਆ ਹੈ ਪਰ ਔਰਤਾਂ ਵਿਚ ਇਹ ਵੀ ਬਹੁਤ ਹੋ ਰਹੀ ਹੈ ਜਿਸਦਾ ਸਮਾਧਾਨ ਬਹੁਤ ਜ਼ਰੂਰੀ ਹੈ, ਇਸਦੇ ਨਾਲ ਹੀ ਯੂਟਰਸ ਕੈਂਸਰ ਵੀ ਅੱਜ ਜਲ ਅਰਤਾ ਵਿਚ ਫੈਲ ਰਿਹੈ ਪਰ ਉਸਦਾ ਪੀਰੀਅਡ ਨਾਲ ਕੁਜ ਲੈਣਾ ਦੇਣਾ ਨਹੀਂ ਹੈ। ਉਹਨਾਂ ਦੱਸਿਆ ਕਿ ਸਮੇ ਸਮੇ ਟੇ ਪੇਡ ਬਦਲਦੇ ਰਹਿਣਾ ਚਾਹੀਦਾ ਹੈ ਜੋਕਿ ਬੀਮਾਰੀਆਂ ਦਾ ਕਾਰਨ ਬਣਦਾ ਹੈ।

ਮੈਂਸਤਰੁਲ਼ ਹਾਈਜੀਣ ਦੇ ਮੁਦੇ ਤੇ ਕੁਛ ਕਾਲਜ ਦੀਆਂ ਕੁੜੀਆਂ ਨੇ ਵੀ ਪਨੀ ਦਿਲ ਦੀ ਗੱਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਅਜਕਲ ਸਬ ਬਹੁਤ ਅਵੇਅਰ ਨੇ ਉਹਨਾਂ ਨੂੰ ਖੁਸ਼ੀ ਹੈ ਜੀ ਅਜਕਲ ਇਸ ਟੋਪੀਕ ਤੇ ਖੁੱਲ ਕੇ ਗੱਲ ਹੋ ਰਹੀ ਹੈ ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.