ETV Bharat / state

ਗੁਰਦਾਸਪੁਰ ਵਿਖੇ ਈਦ ਦੀ ਨਮਾਜ਼ ਕੀਤੀ ਗਈ ਅਦਾ - ਕਾਦੀਆਂ ਗੁਰਦਾਸਪੁਰ

ਈਦ ਉਲ ਜ਼ੁਹਾ ਯਾਨੀ ਈਦ ਬਕਰੀਦ ਦਾ ਤਿਓਹਾਰ ਅੱਜ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਾਦੀਆਂ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਗੁਰਦਾਸਪੁਰ ਵਿਖੇ ਈਦ ਦੀ ਨਮਾਜ਼ ਕੀਤੀ ਗਈ ਅਦਾ
author img

By

Published : Aug 12, 2019, 7:36 PM IST

ਗੁਰਦਾਸਪੁਰ : ਅਹਿਮਦੀਆ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਕਿਹਾ ਕਿ ਜੇ ਦੂਸਰੇ ਇਨਸਾਨਾਂ ਲਈ ਮਨ ਵਿੱਚ ਨਫ਼ਰਤ ਰੱਖ ਕੇ ਕੋਈ ਕੰਮ ਕੀਤਾ ਜਾਵੇ ਤਾਂ ਓਹ ਖ਼ੁਦਾ ਨੂੰ ਵੀ ਮਨਜ਼ੂਰ ਨਹੀਂ ਹੁੰਦਾ। ਦੇਸ਼-ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਆਖਿਆ ਕਿ ਇਹ ਈਦ ਕੁਰਬਾਨੀ ਦਾ ਸੰਦੇਸ਼ ਦਿੰਦੀ ਹੈ।

ਵੇਖੋ ਵੀਡੀਓ।

ਇਸ ਦੇ ਨਾਲ ਹੀ ਅਹਿਮਦੀਆ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਆਖਿਆ ਕਿ ਅੱਜ ਸ੍ਰੀਨਗਰ ਦੇ ਹਾਲਾਤ ਕਿ ਹਨ ਉਹਨਾਂ ਨੂੰ ਨਹੀਂ ਪਤਾ ਲੇਕਿਨ ਜੋ ਸਰਕਾਰ ਨੇ ਫ਼ੈਸਲਾ ਲਿਆ ਹੈ ਉਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਕਸ਼ਮੀਰੀ ਨਾਗਰਿਕਾਂ ਦਾ ਦਿਲ ਜਿੱਤਣਗੇ ਅਤੇ ਸ਼ਾਂਤੀ ਕਾਇਮ ਰੱਖਣਗੇ।

ਇਹ ਵੀ ਪੜ੍ਹੋ : ਈਦ ਮੌਕ ਕੈਪਟਨ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਦਿੱਤਾ ਸੱਦਾ

ਇਨਾਮ ਗੋਰੀ ਨੇ ਆਖਿਆ ਕਿ ਉਹ ਉਮੀਦ ਕਰਦੇ ਹਨ ਕਿ ਜੋ ਪ੍ਰਧਾਨ-ਮੰਤਰੀ ਆਖ ਰਹੇ ਹਨ ਉਹ ਪੂਰਾ ਹੋਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਗ਼ਲਤ ਬਿਆਨ ਕੁਝ ਲੋਕ ਦੇ ਰਹੇ ਹਨ ਉਹ ਨਫ਼ਰਤ ਫੈਲਾਉਣ ਵਾਲੇ ਹਨ ਅਤੇ ਉਸ ਨਾਲ ਸ਼ਾਂਤੀ ਨਹੀਂ ਹੋ ਸਕਦੀ।

Intro:.. ਈਦ ਉਲ ਜ਼ੁਹਾ ਯਾਨੀ ਈਦ ਬਕਰੀਦ ਦਾ ਤਿਓਹਾਰ ਅੱਜ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈਡ ਕੁਆਟਰ ਕਾਦੀਆਂ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਅਕਸਾ ਮਸਜਿਦ ਵਿਖੇ ਮੋਹੰਮਦ ਇਨਾਮ ਗੋਰੀ ਨੇ ਈਦ ਦੀ ਨਮਾਜ਼ ਅਦਾ ਕਰਵਾਈ | ਦੇਸ਼ ਅਤੇ ਵਿਦੇਸ਼ ਚੋਂ ਵੱਡੀ ਗਿਣਤੀ ਚ ਪਹੁੰਚੇ ਭਾਈਚਾਰੇ ਦੇ ਲੋਕਾਂ ਨੂੰ ਖੁਤਬਾ ਦਿੰਦਿਆਂ ਉਨਾਂ ਆਖਿਆ ਕੀ ਹਰੇਕ ਸੱਚੇ ਮੁਸਲਮਾਨ ਨੂੰ ਸਮਾਜ ਅਤੇ ਮਨੁਖਤਾ ਦੀ ਭਲਾਈ ਲਈ ਤਿਆਰ ਰਹਿਣਾ ਚਾਹਿਦਾ ਏ | ਉਨਾ ਕਿਹਾ ਕੀ ਵਿਸ਼ਵ ਦਾ ਕੋਈ ਵੀ ਧਰਮ ਦੂਸਰੇ ਧਰਮਾਂ ਨੂੰ ਨਫਰਤ ਕਰਨ ਦੀ ਆਗਿਆ ਨਹੀਂ ਦਿੰਦਾ | Body: ਅਹਿਮਦੀਆ ਜਮਾਤ ਭਾਰਤ ਦੇ ਮੁਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਕਿਹਾ ਕੀ ਜੇਕਰ ਦੂਸਰੇ ਇਨਸਾਨਾਂ ਲਈ ਮਨ ਵਿਚ ਨਫਰਤ ਰਖ ਕੇ ਕੋਈ ਕੰਮ ਕੀਤਾ ਜਾਵੇ ਤਾਂ ਓਹ ਖੁਦਾ ਨੂੰ ਵੀ ਮਨਜ਼ੂਰ ਨਹੀਂ ਹੁੰਦਾ ਉਹਨਾਂ ਆਖਿਆ ਕਿ ਇਹ ਈਦ ਕੁਰਬਾਨੀ ਦਾ ਸੰਦੇਸ਼ ਦੇਂਦੀ ਹੈ ਅਤੇ ਉਹਨਾਂ ਈਦ ਦੀ ਮੁਬਾਰਕਬਾਦ ਦਿੱਤੀ | ਇਸਦੇ ਨਾਲ ਹੀ ਅਹਿਮਦੀਆ ਜਮਾਤ ਭਾਰਤ ਦੇ ਮੁਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਆਖਿਆ ਕਿ ਅੱਜ ਸ੍ਰੀਨਗਰ ਦੇ ਹਾਲਾਤ ਕਿ ਹਨ ਉਹਨਾਂ ਨੂੰ ਨਹੀਂ ਪਤਾ ਲੇਕਿਨ ਜੋ ਸਰਕਾਰ ਨੇ ਫੈਸਲਾ ਲਿਆ ਹੈ ਉਸ ਬਾਰੇ ਦੇਸ਼ ਦੇ ਪਰ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਕਸ਼ਮੀਰੀ ਨਾਗਰਿਕਾਂ ਦਾ ਦਿਲ ਜਿੱਤਣਗੇ ਅਤੇ ਸ਼ਾਂਤੀ ਕਾਇਮ ਰੱਖਣਗੇ ਅਤੇ ਇਨਾਮ ਗੋਰੀ ਨੇ ਆਖਿਆ ਕਿ ਉਹ ਉਮੀਦ ਕਰਦੇ ਹਨ ਕੀ ਜੋ ਪਰ੍ਧਾਨਮੰਤਰੀ ਆਖ ਰਹੇ ਹਨ ਉਹ ਪੂਰਾ ਹੋਵੇ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਗ਼ਲਤ ਬਿਆਨ ਕੁਝ ਲੋਕ ਦੇ ਰਹੇ ਹਨ ਉਹ ਨਫਰਤ ਫੈਲਾਉਣ ਵਾਲੇ ਬਿਆਨ ਹਨ ਅਤੇ ਉਸ ਨਾਲ ਸ਼ਾਂਤੀ ਨਹੀਂ ਹੋ ਸਕਦੀ।

Byte :.. ਮੁਹੰਮਦ ਇਨਾਮ ਗੌਰੀ (ਮੁਖ ਸਕੱਤਰਅਹਿਮਦੀਆ ਜਮਾਤ )
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.