ETV Bharat / sports

ਨੀਦਰਲੈਂਡ ਦੇ ਮੈਕਸ ਵੇਰਸਟਾਪੇਨ ਨੇ ਜਿੱਤੀ ਬ੍ਰਾਜ਼ੀਲ ਗ੍ਰਾਂ ਪ੍ਰੀ - ਬ੍ਰਾਜ਼ੀਲ ਗ੍ਰਾਂ ਪ੍ਰੀ

ਫਾਰਮੂਲਾ-1 ਡਰਾਇਵਰ ਮੈਕਸ ਵੇਰਸਟਾਪੇਨ ਨੇ ਲੁਇਸ ਹੈਮਿਲਟਨ ਨੂੰ ਹਰਾ ਕੇ ਬ੍ਰਾਜ਼ਿਲ ਗ੍ਰਾਂ ਪ੍ਰੀ ਦਾ ਖ਼ਿਤਾਬ ਜਿੱਤ ਲਿਆ ਹੈ।

ਨੀਦਰਲੈਂਡ ਦੇ ਮੈਕਸ ਵੇਰਸਟਾਪੇਨ ਨੇ ਜਿੱਤੀ ਬ੍ਰਾਜ਼ੀਲ ਗ੍ਰਾਂ ਪ੍ਰੀ
author img

By

Published : Nov 18, 2019, 8:17 PM IST

ਸਾਉ ਪਾਉਲੋ : ਨੀਦਰਲੈਂਡਜ਼ ਦੇ ਫ਼ਾਰਮੂਲਾ-1 ਡਰਾਇਵਰ ਮੈਕਸ ਵੇਰਸਟਾਪੇਨ ਨੇ ਆਪਣੀ ਟੀਮ ਰੈੱਡ ਬੁੱਲ ਦੇ ਨਾਲ ਬ੍ਰਾਜ਼ੀਲ ਗ੍ਰਾਂ ਪ੍ਰੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ।

ਉਹ ਫ਼ਰਾਂਸ ਦੇ ਪਿਅਰੇ ਗੈਸਲੇ, ਸਪੇਨ ਦੇ ਕਾਰਲੋਸ ਸੇਂਜ ਤੋਂ ਅੱਗੇ ਰਹੇ। ਤੀਸਰੇ ਸਥਾਨ ਉੱਤੇ ਮਰਸਿਡੀਜ਼ ਦੇ ਲੁਇਸ ਹੈਮਿਲਟਨ ਸਨ ਪਰ ਉਨ੍ਹਾਂ ਉੱਤੇ 5 ਸਕਿਟ ਦੀ ਪੈਨਲਟੀ ਲਾਈ ਗਈ ਜਿਸ ਕਾਰਨ ਸੇਂਜ ਨੂੰ ਤੀਸਰਾ ਸਥਾਨ ਮਿਲਿਆ ਅਤੇ ਹੈਮਿਲਟਨ 7ਵੇਂ ਸਥਾਨ ਉੱਤੇ ਪਹੁੰਚ ਗਏ।

ਨੀਦਰਲੈਂਡ ਦੇ ਮੈਕਸ ਵੇਰਸਟਾਪੇਨ ਨੇ ਜਿੱਤੀ ਬ੍ਰਾਜ਼ੀਲ ਗ੍ਰਾਂ ਪ੍ਰੀ
ਨੀਦਰਲੈਂਡ ਦੇ ਮੈਕਸ ਵੇਰਸਟਾਪੇਨ ਨੇ ਜਿੱਤੀ ਬ੍ਰਾਜ਼ੀਲ ਗ੍ਰਾਂ ਪ੍ਰੀ

ਹੈਮਿਲਟਨ ਹਾਲਾਂਕਿ ਡਰਾਇਵਰ ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂਅ ਕਰਨ ਵਿੱਚ ਸਫ਼ਲ ਰਹੇ ਹਨ। ਇਸ ਦੇ ਨਾਲ ਮਰਸਿਡੀਜ਼ ਵਿੱਚ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂਅ ਕਰਨ ਵਿੱਚ ਸਫ਼ਲ ਰਹੀ ਹੈ।

ਹੈਮਿਲਟਨ ਨੂੰ ਡਰਾਇਵਰ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ਉੱਤੇ ਰਹਿਣ ਲਈ 6 ਅੰਕਾਂ ਦੀ ਜ਼ਰੂਰਤ ਸੀ ਜੋ ਉਨ੍ਹਾਂ ਨੇ ਇਸ ਬ੍ਰਾਜ਼ੀਲੀਅਨ ਗ੍ਰਾਂ ਪ੍ਰੀ ਵਿੱਚ ਆਪਣੇ ਨਾਂਅ ਕਰ ਲਏ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.