ETV Bharat / sports

IND vs ENG: ਸਿਹਤਮੰਦ ਹੋਣ ’ਤੇ ਦੋ ਟੇਸਟ ਮੈਚਾਂ ’ਚ ਠਾਕੁਰ ਦੀ ਥਾਂ ਲੈਣਗੇ ਉਮੇਸ਼ ਯਾਦਵ

author img

By

Published : Feb 18, 2021, 11:33 AM IST

ਭਾਰਤੀ ਚੋਣਕਾਰਾਂ ਨੇ ਬੁੱਧਵਾਰ ਨੂੰ ਅੰਤਿਮ ਦੋ ਟੇਸਟ ਮੈਚਾਂ ਲਈ ਟੀਮ ਦੀ ਚੋਣ ਕੀਤਾ ਅਤੇ 18 ਚੋਂ 17 ਖਿਡਾਰੀਆਂ ਨੂੰ ਇਸ ਚ ਬਣਾਏ ਰੱਖਿਆ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਉਮੇਸ਼ ਯਾਦਵ ਅਹਿਮਦਾਬਾਦ ਚ ਟੀਮ ਚ ਪਹੁੰਚਣਗੇ ਅਤੇ ਉਨ੍ਹਾਂ ਦੀ ਸਿਹਤ ਠੀਕ ਐਲਾਨ ਕੀਤੇ ਜਾਣ ਤੋਂ ਬਾਅਦ ਉਹ ਸ਼ਾਰਦੁਲ ਠਾਕੁਰ ਦੀ ਥਾਂ ਲੈਣਗੇ ਜਿਨ੍ਹਾਂ ਵਿਜੈ ਹਜਾਰੇ ਟ੍ਰਾਫੀ ਖੇਡਣ ਦੀ ਆਗਿਆ ਦਿੱਤੀ ਗਈ ਹੈ।

ਤਸਵੀਰ
ਤਸਵੀਰ

ਨਵੀਂ ਦਿੱਲੀ: ਉਮੇਸ਼ ਯਾਦਵ ਜੇਕਰ ਸਿਹਤਮੰਦ ਐਲਾਨ ਕਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੰਗਲੈਂਡ ਦੇ ਖਿਲਾਫ ਅਹਿਮਦਾਬਾਦ ਚ ਹੋਣ ਵਾਲੇ ਆਖਿਰੀ ਦੋ ਟੇਸਟ ਮੈਂਚਾਂ ਦੇ ਲਈ ਸ਼ਾਰਦੁਲ ਠਾਕੁਰ ਦੀ ਥਾਂ ਭਾਰਤੀ ਟੀਮ ਚ ਸ਼ਾਮਿਲ ਕੀਤਾ ਜਾਵੇਗਾ। ਭਾਰਤੀ ਚੋਣਕਾਰਾਂ ਨੇ ਬੁੱਧਵਾਰ ਨੂੰ ਅੰਤਿਮ ਦੋ ਟੇਸਟ ਮੈਚਾਂ ਲਈ ਟੀਮ ਦੀ ਚੋਣ ਕੀਤਾ ਅਤੇ 18 ਚੋਂ 17 ਖਿਡਾਰੀਆਂ ਨੂੰ ਇਸ ਚ ਬਣਾਏ ਰੱਖਿਆ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਉਮੇਸ਼ ਯਾਦਵ ਅਹਿਮਦਾਬਾਦ ਚ ਟੀਮ ਚ ਪਹੁੰਚਣਗੇ ਅਤੇ ਉਨ੍ਹਾਂ ਦੀ ਸਿਹਤ ਠੀਕ ਐਲਾਨ ਕੀਤੇ ਜਾਣ ਤੋਂ ਬਾਅਦ ਉਹ ਸ਼ਾਰਦੁਲ ਠਾਕੁਰ ਦੀ ਥਾਂ ਲੈਣਗੇ ਜਿਨ੍ਹਾਂ ਵਿਜੈ ਹਜਾਰੇ ਟ੍ਰਾਫੀ ਖੇਡਣ ਦੀ ਆਗਿਆ ਦਿੱਤੀ ਗਈ ਹੈ।

ਉਮੇਸ਼ ਦੂਜੇ ਟੇਸਟ ਮੈਚ ਦੇ ਦੌਰਾਨ ਹੋਏ ਸੀ ਜ਼ਖਮੀ

ਦੱਸ ਦਈਏ ਕਿ ਉਮੇਸ਼ ਆਸਟ੍ਰੇਲੀਆ ਦੇ ਖਿਲਾਫ ਮੇਲਬਰਨ ਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਦੌਰਾਨ ਜ਼ਖਮੀ ਹੋਏ ਗਏ ਸੀ। ਉਨ੍ਹਾਂ ਦੀ ਮਾਸਪੇਸ਼ੀਆਂ ਚ ਖਿੱਚ ਪੈ ਗਈ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਆ ਗਏ ਸੀ। ਇਕ ਹੋਰ ਤੇਜ਼ ਗੇਦਬਾਜ ਮੁਹੱਮਦ ਸ਼ਮੀ ਐਡੀਲੇਡ ਚ ਪਹਿਲੇ ਟੈਸਟ ਮੈਚ ਦੇ ਦੌਰਾਨ ਹੀ ਜ਼ਖਮੀ ਹੋ ਗਏ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੰਜ ਦਿਨ ਮੈਚ ਲਈ ਹੁਣ ਤੱਕ ਸਿਹਤਮੰਦ ਨਹੀਂ ਹਨ। ਇਸ ਤੋਂ ਇਲਾਵਾ ਦੱਸ ਦਈਏ ਕਿ ਪ੍ਰਿਆਂਕ ਪੰਚਾਲ ਅਤੇ ਅਭਿਮਨੀਉ ਮਿਥੁਨ ਨੂੰ ਵਿਜੇ ਹਜ਼ਾਰੇ ਟਰਾਫੀ ’ਚ ਖੇਡਣ ਲਈ ਕਿਹਾ ਗਿਆ ਹੈ। ਚੇਨਈ ’ਚ ਨੇਟ ਗੇਂਦਬਾਜ ਦੇ ਤੌਰ ਨਾਲ ਟੀਮ ਦੇ ਨਾਲ ਰਹੇ ਪੰਜ ਗੇਂਦਬਾਜ ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕ੍ਰਿਸ਼ਨਪਾ ਗੌਤਮ ਅਤੇ ਸੌਰਭ ਕੁਮਾਰ ਸ਼ਾਮਲ ਹਨ।

ਤੀਜਾ ਟੇਸਟ ਮੈਚ 24 ਫਰਵਰੀ ਨੂੰ ਖੇਡਿਆ ਜਾਵੇਗਾ

ਤੀਜਾ ਟੇਸਟ ਮੈਚ 24 ਫਰਵਰੀ ’ਚ ਖੇਡਿਆ ਜਾਵੇਗਾ। ਚੌਥਾ ਅਤੇ ਅੰਤਿਮ ਟੇਸਟ ਮੈਚ 4 ਮਾਰਚ ਤੋਂ ਸ਼ੁਰੂ ਹੋਵੇਗਾ। ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਅਐਲ ਰਾਹੁਲ, ਹਾਰਦਿਤ ਪਾਂਡਿਆ, ਰਿਸ਼ਭ ਪੰਤ (ਵਿਕਟਕੀਮਪਰ), ਰਿਧੀਮਾਨ ਸਾਹਾ (ਵਿਕਟ ਕੀਪਰ) ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਇਹ ਟੀਮ ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਕੇਐੱਸ ਭਰਤ, ਰਾਹੁਲ ਚਾਹਰ ਸਟੈਂਡਬਾਈ ਖਿਡਾਰੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.