ETV Bharat / sitara

ਅਖ਼ਿਲ ਦਾ ਕੰਮ ਰੂਬੀਨਾ ਨੂੰ ਆਇਆ ਪਸੰਦ

ਫ਼ਿਲਮ ਤੇਰੀ ਮੇਰੀ ਜੋੜੀ ਦੇ ਸੈੱਟ 'ਤੇ ਈਟੀਵੀ ਭਾਰਤ ਦੀ ਟੀਮ ਪੁੱਜੀ। ਇਸ ਦੌਰਾਨ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੀ ਰੂਬੀਨਾ ਬਾਜਵਾ ਨੇ ਗੱਲਬਾਤ ਦੌਰਾਨ ਗਾਇਕ ਅਖ਼ਿਲ ਦੀ ਤਾਰੀਫ਼ ਕੀਤੀ।

author img

By

Published : Jul 31, 2019, 11:38 PM IST

ਫ਼ੋਟੋ

ਚੰਡੀਗੜ੍ਹ: ਪੰਜਾਬੀ ਫ਼ਿਲਮ 'ਤੇਰੀ ਮੇਰੀ ਜੋੜੀ' 2020 'ਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਚੰਡੀਗੜ੍ਹ 'ਚ ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਫ਼ਿਲਮ ਦੇ ਸੈੱਟ 'ਤੇ ਈਟੀਵੀ ਭਾਰਤ ਦੀ ਟੀਮ ਪੁੱਜੀ। ਫ਼ਿਲਮ 'ਚ ਮੁੱਖ ਭੂਮਿਕਾ ਅਦਾ ਕਰ ਰਹੀ ਰੂਬੀਨਾ ਬਾਜਵਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਅਖ਼ਿਲ ਦਾ ਕੰਮ ਰੂਬੀਨਾ ਨੂੰ ਆਇਆ ਪਸੰਦ

ਇਸ ਖ਼ਾਸ ਗੱਲਬਾਤ 'ਚ ਰੂਬੀਨਾ ਨੇ ਆਪਣੇ ਫ਼ਿਲਮ ਨੂੰ ਲੈ ਕੇ ਤਜ਼ਰਬੇ ਸਾਂਝੇ ਕੀਤੇ। ਕਾਬਿਲ-ਏ-ਗ਼ੌਰ ਹੈ ਕਿ ਇਸ ਫ਼ਿਲਮ ਰਾਹੀਂ ਗਾਇਕ ਅਖ਼ਿਲ ਅਦਾਕਾਰੀ 'ਚ ਡੈਬਿਯੂ ਕਰਨ ਵਾਲੇ ਹਨ। ਰੂਬੀਨਾ ਨੇ ਇਸ ਗੱਲਬਾਤ 'ਚ ਅਖ਼ਿਲ ਦੇ ਕੰਮ ਦੀ ਸ਼ਲਾਘਾ ਕੀਤੀ।

ਜ਼ਿਕਰ-ਏ-ਖ਼ਾਸ ਹੈ ਕਿ ਜੁਲਾਈ ਮਹੀਨੇ ਰਿਲੀਜ਼ ਹੋਈ ਰੂਬੀਨਾ ਦੀ ਫ਼ਿਲਮ 'ਮੁੰਡਾ 'ਹੀ ਚਾਹੀਦਾ' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਸਾਲ 15 ਨਵੰਬਰ ਨੂੰ ਉਨ੍ਹਾਂ ਦੀ ਫ਼ਿਲਮ 'ਨਾਨਕਾ ਮੇਲ' ਵੀ ਰਿਲੀਜ਼ ਹੋਣ ਵਾਲੀ ਹੈ।

Intro:ਈ ਟੀਵੀ ਦੇ ਰਿਪੋਰਟਰ ਨੇ "ਤੇਰੀ ਮੇਰੀ ਗੱਲ ਬਣ ਗਈ" ਦੇ ਓਨ ਲੋਕੇਸ਼ਨ ਸ਼ੂਟ ਤੇ ਜਾ ਕੇ ਫ਼ਿਲਮ ਦੇ ਡਾਇਰੈਕਟਰ ਪ੍ਰੀਤਿ ਸਪਰੂ ਤੇ ਫ਼ਿਲਮ ਦੀ ਹੈਰੋਈਨ ਰੁਬੀਨਾ ਬਾਜਵਾ ਨਾਲ ਕੀਤੀ ਖਾਸ ਗੱਲਬਾਤ।

Body:ਡਾਇਰੈਕਟ ਹੋਣ ਦੇ ਨਾਤੇ ਜਦ ਪ੍ਰੀਤਿ ਸਪਰੂ ਜੀ ਨੂੰ ਸ਼ੂਟ ਬਾਰੇ ਪੁੱਛਿਆ ਗਿਆ ਕਿ ਉਹ ਇਸ ਫ਼ਿਲਮ ਨੂੰ ਕਿੰਨਾ ਸ਼ੂਟ ਕਰ ਚੁੱਕੇ ਹਨ।ਉਹਨਾਂ ਨੇ ਦੱਸਿਆ ਕਿ ਫ਼ਿਲਮ ਕਾਫ਼ੀ ਹਿੱਸਾ ਸ਼ੂਟ ਕਰ ਚੁੱਕੇ ਨੇ ਪਰ ਰੁਬੀਨਾ ਤੇ ਆਖ਼ਿਲ ਦੇ ਕੁੱਛ ਸੀਨ ਬਾਕੀ ਹਨ।

Conclusion:ਰੁਬੀਨਾ ਬਾਜਵਾ ਤੋਂ ਜਦ ਆਖ਼ਿਲ ਬਾਰੇ ਪੁੱਛਿਆ ਗਿਆ ਕਿ ਉਹ ਕਿਦਾਂ ਨੇ ਤੇ ਉਹਨਾਂ ਦਸਿਆ ਕਿ ਆਖ਼ਿਲ ਓਨ ਸੈੱਟ ਬਹੁਤ ਮਜਾਕ ਕਰਦੇ ਹਨ। ਤੇ ਬੜੇ ਡਾਊਨ ਟੂ ਏਅਰਥ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.