ETV Bharat / sitara

Bigg Boss 13: ਇਸ ਹਫ਼ਤੇ ਹੋਰ ਦਿਲਚਸਪ ਹੋਵੇਗਾ ਬਿੱਗ ਬੌਸ

ਬਿੱਗ ਬੌਸ 13 ਕਾਫ਼ੀ ਦਿਲਚਸਪ ਬਣਦਾ ਜਾ ਰਿਹਾ ਹੈ। ਫਾਈਨਲ ਹਫ਼ਤੇ ਵੱਲ ਵੱਧ ਰਹੇ ਇਸ ਸੀਜ਼ਨ ਵਿੱਚ ਪ੍ਰਤੀਯੋਗੀਆਂ ਵਿੱਚ ਕਾਫ਼ੀ ਦੂਰੀਆਂ ਵੇਖਣ ਨੂੰ ਮਿਲ ਰਹੀਆਂ ਹਨ।

ਫ਼ੋਟੋ
author img

By

Published : Oct 16, 2019, 11:55 PM IST

ਮੁੰਬਈ: ਬਿੱਗ ਬੌਸ 13 'ਚ ਲਗਾਤਾਰ ਉਤਾਰ-ਚੜ੍ਹਾਅ ਆ ਰਹੇ ਹਨ। ਪ੍ਰਤੀਯੋਗੀਆਂ ਲਈ ਚੁਣੌਤੀਆਂ ਵੱਧ ਰਹੀਆਂ ਹਨ ਅਤੇ ਉਨ੍ਹਾਂ ਨੇ ਵੀ ਜਿੱਤਣ ਲਈ ਸਰਬੋਤਮ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸਾਰੇ ਭਾਗੀਦਾਰ ਆਪਣੇ ਪੱਖ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ। ਜਿਉਂ-ਜਿਉਂ ਹਰ ਇੱਕ ਦਿਨ ਲੰਘ ਰਿਹਾ ਹੈ, ਪਰਿਵਾਰਾਂ ਵਿਚਕਾਰ ਦੂਰੀ ਵੱਧਦੀ ਵੇਖਣ ਨੂੰ ਮਿਲ ਰਹੀ ਹੈ, ਤਾਂ ਆਓ ਵੇਖੀਏ ਇਸ ਵਾਰ ਘਰਦਿਆਂ ਦੇ ਨਿਸ਼ਾਨੇ 'ਤੇ ਕੌਣ ਹੈ।

ਹੋਰ ਪੜ੍ਹੋ: ਬਿਗ-ਬੌਸ : ਕੀ ਕਰ ਰਹੇ ਹਨ ਬਿੱਗ ਬਾਸ ਦੇ ਹੁਣ ਤੱਕ ਦੇ ਜੇਤੂ ?

ਟੈਲੀਵਿਜ਼ਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਵਿੱਚ ਫਾਈਨਲ ਦੌੜ ਦੀ ਟਿਕਟ ਦੀ ਸ਼ੁਰੂਆਤ ਹੋ ਗਈ ਹੈ। ਇਸ ਸੀਜ਼ਨ ਨੂੰ ਪਹਿਲਾਂ ਨਾਲੋਂ ਵਧੇਰੇ ਮਸਾਲੇਦਾਰ ਬਣਾਉਣ ਲਈ, ਫਾਈਨਲਿਸਟਾਂ ਦੇ ਨਾਮ ਸਿਰਫ਼ ਚਾਰ ਹਫ਼ਤਿਆਂ ਵਿੱਚ ਸਾਹਮਣੇ ਆਉਣਗੇ। ਫਾਈਨਲ ਵੀਕੈਂਡ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਪਰਿਵਾਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਅੱਜ ਬਿੱਗ ਬੌਸ ਦਾ ਘਰ ਇੱਕ ਖਿਡੌਣਾ ਬਣਾਉਣ ਵਾਲੀ ਫੈਕਟਰੀ ਵਿੱਚ ਤਬਦੀਲ ਹੋਇਆ ਹੈ, ਇਸ ਕਾਰਜ ਵਿੱਚ ਸਾਰੇ ਮੈਂਬਰਾਂ ਨੂੰ ਦੋ ਵੱਖ-ਵੱਖ ਟੀਮਾਂ ਵਿੱਚ ਵੰਡਿਆ ਗਿਆ ਹੈ। ਇੱਕ ਟੀਮ ਵਿਚ ਸ਼ਹਿਨਾਜ਼ ਗਿੱਲ, ਆਰਤੀ ਸਿੰਘ, ਸ਼ੇਫਾਲੀ ਬੱਗਾ ਅਤੇ ਸਿਧਾਰਥ ਸ਼ੁਕਲਾ ਅਸੀਮ ਬਣਨ ਜਾ ਰਹੇ ਹਨ ਅਤੇ ਦੂਜੀ ਟੀਮ ਵਿਚ ਮਾਹੀਰਾ ਸ਼ਰਮਾ, ਰਸ਼ਮੀ ਦੇਸਾਈ, ਦੇਵੋਲੀਨਾ, ਪਾਰਸ ਛਾਬੜਾ ਅਤੇ ਸਿਧਾਰਥ ਡੇ ਹੋਣਗੇ। ਇਸ ਕੰਮ ਵਿੱਚ ਅਬੂ ਮਲਿਕ ਡਾਇਰੈਕਟਰ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਕੰਮ ਵਿੱਚ, ਦੋਵਾਂ ਟੀਮਾਂ ਨੂੰ ਬਿੱਗ ਬੌਸ ਦੁਆਰਾ ਦਿੱਤੇ ਗਏ ਆਦੇਸ਼ਾਂ ਨੂੰ ਪੂਰਾ ਕਰਨਾ ਹੈ, ਜਿਹੜੀ ਵੀ ਟੀਮ ਵਧੇਰੇ ਆਦੇਸ਼ਾਂ ਨੂੰ ਪੂਰਾ ਕਰੇਗੀ, ਜੇਤੂ ਟੀਮ ਦੀ ਇੱਕ ਲੜਕੀ ਰਾਣੀ ਬਣ ਜਾਵੇਗੀ।

ਬਿੱਗ ਬੌਸ ਵੱਲੋਂ ਘਰ ਵਾਲਿਆਂ ਨੂੰ ਇੱਕ ਟਾਕਸ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਦੋ ਟੀਮਾਂ ਵਿੱਚ ਵੰਡ ਦਿੱਤਾ ਗਿਆ। ਇਸ ਟਾਕਸ ਵਿੱਚ ਬਿੱਗ ਬੌਸ ਨੇ ਘਰਦਿਆਂ ਨੂੰ ਕਈ ਆਰਡਰ ਪੂਰੇ ਕਰਨ ਲਈ ਕਿਹਾ। ਦੋਵਾਂ ਟੀਮਾਂ ਵਿੱਚੋਂ ਕਿਸੇ ਨੇ ਵੀ ਪਹਿਲਾ ਆਰਡਰ ਪੂਰਾ ਨਹੀਂ ਕੀਤਾ ਹੈ। ਇਸ ਟਾਕਸ ਲਈ ਬਿੱਗ ਬੌਸ ਘਰਦਿਆਂ ਨੂੰ ਵਧੇਰੇ ਚੀਜ਼ਾਂ ਦੇ ਰਿਹਾ ਹਨ। ਦੇਵੋਲੀਨਾ ਅਤੇ ਸ਼ਹਿਨਾਜ਼ ਦਰਮਿਆਨ ਤਿੱਖੀ ਬਹਿਸ ਹੋਈ, ਜਿਸ ਵਿੱਚ ਪਾਰਸ ਨੇ ਵੀ ਦੇਵੋਲੀਨਾ ਦਾ ਸਾਥ ਦਿੱਤਾ। ਦੇਵੋਲੀਨਾ ਪਾਰਸ ਨੂੰ ਸਮਝਾ ਰਹੀ ਹੈ ਕਿ ਤੁਸੀਂ ਸ਼ਹਿਨਾਜ਼ 'ਤੇ ਮੂੰਹ ਨਹੀਂ ਲਗੋਗੇ। ਉਸ ਨੇ ਕਿਹਾ ਕਿ, ਜੇ ਤੁਸੀਂ ਹੁਣ ਸ਼ਹਿਨਾਜ਼ ਨਾਲ ਗੱਲ ਕਰੋਗੇ, ਤਾਂ ਮੈਂ ਤੁਹਾਨੂੰ ਬਲੈਕ ਰਿੰਗ ਦੇ ਦੇਵਾਂਗੀ, ਜਿਸ ਤੋਂ ਬਾਅਦ ਦੇਵੋ ਅਤੇ ਸ਼ਹਿਨਾਜ਼ ਦੀ ਜ਼ਬਰਦਸਤ ਬਹਿਸ ਹੋਈ।

ਹੋਰ ਪੜ੍ਹੋ: ਮੈਂ ਪੰਜਾਬ ਦੀ ਕੈਟਰੀਨਾ ਕੈਫ਼ ਹਾਂ: ਸ਼ਹਿਨਾਜ਼ ਗਿੱਲ

ਟਾਕਸ ਦੀ ਸ਼ੁਰੂਆਤ ਵਿੱਚ ਬਿੱਗ ਬੌਸ ਨੇ ਪਹਿਲਾਂ 60 ਖਿਡੌਣੇ ਬਣਾਉਣ ਦਾ ਆਦੇਸ਼ ਦਿੱਤਾ ਹੈ। ਟਾਕਸ ਦੀ ਸ਼ੁਰੂਆਤ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਣਾਅ ਵੱਧ ਗਿਆ। ਇਹ ਟਾਕਸ ਦੇਵਵੋਲੀਨਾ ਅਤੇ ਸਿਧਾਰਥ ਸ਼ੁਕਲਾ ਵਿਚਕਾਰ ਬਹਿਸ ਦਾ ਕਾਰਨ ਬਣਿਆ ਹੈ। ਦਰਅਸਲ, ਅਸੀਮ ਨੇ ਦੂਜੀ ਟੀਮ ਦਾ ਸਮਾਨ ਆਪਣੇ ਕੋਲ ਰੱਖ ਲਿਆ ਹੈ। ਦੋਹਾਂ ਟੀਮਾਂ ਮਿਹਨਤ ਨੇ ਟਾਕਸ ਦੌਰਾਨ ਕੜੀ ਮਿਹਨਤ ਕਰਦਿਆਂ ਖਿਡੌਣੇ ਬਣਾਏ। ਟਾਸਕ ਦੇ ਦੌਰਾਨ, ਦੇਵੋਲੀਨਾ ਅਤੇ ਅਸੀਮ ਦੇ ਵਿਚਕਾਰ ਇੱਕ ਦਬਾਅ ਸੀ, ਜਿਸ ਕਾਰਨ ਸ਼ਹਿਨਾਜ਼ ਅਤੇ ਪਾਰਸ ਵਿਚਕਾਰ ਬਹਿਸ ਹੋ ਗਈ।

ਹਰ ਕੋਈ ਇਸ ਦੌੜ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਕਲਰਸ ਚੈਨਲ ਨੇ ਟਵੀਟ ਕਰਦਿਆਂ ਆਉਣ ਵਾਲੇ ਐਪੀਸੋਡ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਸਿਧਾਰਥ ਸ਼ੁਕਲਾ ਅਤੇ ਡੇਵੋਲੀਨਾ ਟਾਸਕ ਦੇ ਦੌਰਾਨ ਇੱਕ ਦੂਜੇ ਭਖੇ ਹੋਏ ਦਿਖਾਈ ਦੇ ਰਹੇ ਹਨ।

Intro:Body:

sitara

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.