ਹੈਦਰਾਬਾਦ: ਟੈਕਨੋ ਆਪਣੇ ਭਾਰਤੀ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਟੈਕਨੋ ਨੇ Tecno Pop 8 ਸਮਾਰਟਫੋਨ ਦੇ ਭਾਰਤ 'ਚ ਲਾਂਚ ਹੋਣ ਨੂੰ ਲੈ ਕੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ। ਹਾਲਾਂਕਿ, ਅਜੇ ਤੱਕ ਇਸਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
-
In a world full of trends, be the trendsetter—#POP8Up 🔼
— TECNO Mobile India (@TecnoMobileInd) December 18, 2023 " class="align-text-top noRightClick twitterSection" data="
POP to outshine them all!
Can you guess what's coming? 🤔#TECNOSmartphones #ComingSoon pic.twitter.com/MKVub28tSJ
">In a world full of trends, be the trendsetter—#POP8Up 🔼
— TECNO Mobile India (@TecnoMobileInd) December 18, 2023
POP to outshine them all!
Can you guess what's coming? 🤔#TECNOSmartphones #ComingSoon pic.twitter.com/MKVub28tSJIn a world full of trends, be the trendsetter—#POP8Up 🔼
— TECNO Mobile India (@TecnoMobileInd) December 18, 2023
POP to outshine them all!
Can you guess what's coming? 🤔#TECNOSmartphones #ComingSoon pic.twitter.com/MKVub28tSJ
Tecno Pop 8 ਸਮਾਰਟਫੋਨ ਦੇ ਫੀਚਰਸ: ਕੰਪਨੀ ਦੀ ਗਲੋਬਲ ਵੈੱਬਸਾਈਟ ਅਨੁਸਾਰ, Tecno Pop 8 ਇੱਕ 4G ਸਮਾਰਟਫੋਨ ਹੈ। ਇਸ ਫੋਨ ਨੂੰ ਸਾਈਡ ਐਜ ਫਿੰਗਰਪ੍ਰਿੰਟ ਅਨਲੌਕਿੰਗ ਅਤੇ ਸਕਾਰ ਸ਼ੇਪ ਡਿਜ਼ਾਈਨ 'ਚ ਲਿਆਂਦਾ ਗਿਆ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ HD+Hole ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ T606 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 64GB ਰੈਮ+3GB+3GB ਰੈਮ, 64GB ਰੈਮ+4GB+4GB ਰੈਮ ਅਤੇ 128GB ਰੈਮ+4GB+4GB ਰੈਮ ਮਾਡਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP+AI-CAM ਰਿਅਰ ਦੋਹਰਾ ਫਲੈਸ਼ ਅਤੇ 8MP ਫਰੰਟ ਕੈਮਰਾ ਦੋਹਰੇ ਫਲੈਸ਼ ਦੇ ਨਾਲ ਆ ਸਕਦਾ ਹੈ। ਇਸ ਫੋਨ 'ਚ 5,000mAH ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 10 ਵਾਟ ਦੀ ਟਾਈਪ-ਸੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ Mystery White, Alpenglow Gold, Magic Skin ਅਤੇ Gravity Black ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
-
Why blend in when you've got moves that stand out? — #POP8Up 🔼
— TECNO Mobile India (@TecnoMobileInd) December 20, 2023 " class="align-text-top noRightClick twitterSection" data="
Watch this space to know more.#TECNOSmartphones #ComingSoon pic.twitter.com/fceWxU7bcR
">Why blend in when you've got moves that stand out? — #POP8Up 🔼
— TECNO Mobile India (@TecnoMobileInd) December 20, 2023
Watch this space to know more.#TECNOSmartphones #ComingSoon pic.twitter.com/fceWxU7bcRWhy blend in when you've got moves that stand out? — #POP8Up 🔼
— TECNO Mobile India (@TecnoMobileInd) December 20, 2023
Watch this space to know more.#TECNOSmartphones #ComingSoon pic.twitter.com/fceWxU7bcR
ਕੱਲ੍ਹ ਲਾਂਚ ਹੋਵੇਗਾ Poco M6 5G ਸਮਾਰਟਫੋਨ: Poco ਆਪਣੇ ਭਾਰਤੀ ਗ੍ਰਾਹਕਾਂ ਲਈ Poco M6 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੋਨ ਨੂੰ ਕੱਲ੍ਹ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। Poco M6 5G ਸਮਾਰਟਫੋਨ ਦਾ ਲੈਡਿੰਗ ਪੇਜ ਕੁਝ ਦਿਨ ਪਹਿਲਾ ਹੀ ਫਲਿੱਪਕਾਰਟ 'ਤੇ ਲਾਈਵ ਹੋ ਚੁੱਕਾ ਹੈ। ਇਸ ਪੇਜ ਰਾਹੀ ਫੋਨ ਦੀ ਲਾਂਚ ਡੇਟ ਅਤੇ ਹੋਰ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਇਸ ਸਮਾਰਟਫੋਨ ਨੂੰ ਕੱਲ੍ਹ 12 ਵਜੇ ਲਾਂਚ ਕੀਤਾ ਜਾਵੇਗਾ। ਮੀਡੀਆ ਰਿਪੋਰਟਸ ਅਨੁਸਾਰ, Poco M6 5G ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 10 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਸੇਲ ਲਈ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ।